ਲੰਡਨ, 3 ਜੂਨ – ਅੱਜ ਵਿਸ਼ਵ ਕੱਪ ਵਿਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਇੰਗਲੈਂਡ ਨੇ ਟੌਸ ਜਿੱਤ ਕੇ ਪਾਕਿਸਤਾਨ ਨੂੰ ਪਹਿਲਾਂ ਬੱਲੇਬਾਜੀ ਦਾ ਸੱਦਾ ਦਿੱਤਾ ਹੈ।
Pakistan XI: Imam ul-Haq, F Zaman, B Azam, S Malik, S Ahmed, M Hafeez, A Ali, S Khan, H Ali, Wahab Riaz, M Amir
England XI: J Roy, J Bairstow, J Root, E Morgan, B Stokes, J Buttler, M Ali, C Woakes, J Archer, A Rashid, M Wood