ਵਿਰੋਧੀ ਧਿਰਾਂ ਦੇ ਜਬਰਦਸਤ ਹੰਗਾਮੇ ਵਿਚਾਲੇ ਦੋ ਦਿਨ ਪਹਿਲਾਂ ਹੀ ਲੋਕ ਸਭਾ ਦਾ ਮਾਨਸੂਨ ਇਜਲਾਜ ਹੋਇਆ ਖਤਮ
ਸਪੀਕਰ ਨੇ ਸਦਨ ਦੀ ਕਾਰਵਾਈ ਕੀਤੀ ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ ,11 ਅਗਸਤ(ਵਿਸ਼ਵ ਵਾਰਤਾ) ਵਿਰੋਧੀ ਧਿਰਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਾਰਨ ਲੋਕ ਸਭਾ ਦੀ ਕਾਰਵਾਈ 13 ਅਗਸਤ ਦੀ ਜਗ੍ਹਾ ਦੋ ਦਿਨ ਪਹਿਲਾਂ ਅੱਜ ਹੀ ਖਤਮ ਕਰ ਦਿੱਤੀ ਗਈ।






















