ਨਵੀਂ ਦਿੱਲੀ, 2 ਦਸੰਬਰ : ਵਿਰਾਟ ਕੋਹਲੀ ਨੇ ਅੱਜ ਸ੍ਰੀਲੰਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਸ਼ਾਨਦਾਰ ਸੈਂਕੜਾ ਜੜਿਆ| ਵਿਰਾਟ ਕੋਹਲੀ ਦਾ ਇਹ 20ਵਾਂ ਟੈਸਟ ਸੈਂਕੜਾ ਹੈ| ਇਸ ਸੈਂਕੜੇ ਨਾਲ ਵਿਰਾਟ ਦੇ ਇੰਟਰਨੈਸ਼ਨਲ ਕ੍ਰਿਕਟ ਵਿਚ ਕੁੱਲ 52 ਸੈਂਕੜੇ ਹੋ ਗਏ ਹਨ|
ਇਹ ਵੀ ਦੱਸਣਯੋਗ ਹੈ ਕਿ ਮੌਜੂਦਾ ਟੈਸਟ ਲੜੀ ਵਿਚ ਵਿਰਾਟ ਨੇ ਲਗਾਤਾਰ ਤਿੰਨ ਸੈਂਕੜੇ ਜੜੇ ਹਨ| ਵਿਰਾਟ ਨੇ 90 ਦੀ ਸਟਰਾਈਕ ਰੇਟ ਨਾਲ ਖੇਡਦਿਆਂ ਆਪਣਾ ਸੈਂਕੜਾ ਪੂਰਾ ਕੀਤਾ| ਇਸ ਤੋਂ ਇਲਾਵਾ ਵਿਰਾਟ ਦੇ ਟੈਸਟ ਮੈਚਾਂ ਵਿਚ 5000 ਦੌੜਾਂ ਵੀ ਪੂਰੀਆਂ ਹੋ ਗਈਆਂ ਹਨ|
Women’s T20 World Cup ਦੇ ਪਹਿਲੇ ਹੀ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
Women's T20 World Cup ਦੇ ਪਹਿਲੇ ਹੀ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ ਨਿਊਜ਼ੀਲੈਂਡ ਨੇ 58...