ਜੋਹਾਨਸਬਰਗ, 24 ਜਨਵਰੀ : ਦੱਖਣੀ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਟੀਮ ਇੰਡੀਆ ਨੇ 3 ਵਿਕਟਾਂ ਉਤੇ 101 ਦੌੜਾਂ ਬਣਾ ਲਈਆਂ ਹਨ| ਮੁਰਲੀ ਵਿਜੇ ਅਤੇ ਲੋਕੇਸ਼ ਰਾਹੁਲ ਦੀਆਂ ਵਿਕਟਾ ਜਲਦੀ ਡਿੱਗ ਜਾਣ ਤੋਂ ਬਾਅਦ ਵਿਰਾਟ ਕੋਹਲੀ ਤੇ ਪੁਜਾਰਾ ਨੇ ਟੀਮ ਇੰਡੀਆ ਨੂੰ ਸੰਭਾਲਿਆ| ਇਸ ਦੌਰਾਨ ਕੋਹਲੀ 54 ਦੌੜਾਂ ਬਣਾ ਕੇ ਆਊਟ ਹੋ ਗਿਆ|
ਤਾਜਾ ਸਮਾਚਾਰ ਲਿਖੇ ਜਾਣ ਤੱਕ ਪੁਜਾਰਾ 22 ਅਤੇ ਰਹਾਨੇ 3 ਦੌੜਾਂ ਬਣਾ ਕੇ ਕ੍ਰੀਜ ਉਤੇ ਸਨ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...