ਬਟਾਲਾ, 28 ਮਈ : ਗੁਰਦਾਸਪੁਰ ਪੁਲਿਸ ਨੇ ਅੱਤਿ ਲੋੜੀਂਦੇ ਗੈਂਗਸਟਰ ਸ਼ੁਭਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਗੈਂਗਸਟਰ ਸ਼ੁਭਮ ਹਿੰਦੂ ਸੰਘਰਸ਼ ਸੈਨਾ ਦੇ ਮੁਖੀ ਵਿਪਿਨ ਸ਼ਰਮਾ ਦੀ 21 ਅਕਤੂਬਰ 2017 ਨੂੰ ਕੀਤੀ ਗਈ ਹੱਤਿਆ ਮਾਮਲੇ ਵਿਚ ਸ਼ਾਮਿਲ ਸੀ।
ਉਸ ਨੂੰ ਬਟਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ 4 ਪਿਟਲਾਂ ਤੇ ਇੱਕ 12 ਬੋਰ ਦੀ ਗੰਨ ਬਰਾਮਦ ਕੀਤੀ ਗਈ ਹੈ।