<img class="alignnone wp-image-22516 size-full" src="http://wishavwarta.in/wp-content/uploads/2018/04/WhatsApp-Image-2018-04-20-at-1.jpg" alt="" width="400" height="300" /> ਮਾਨਸਾ, 20 ਅਪ੍ਰੈਲ (ਵਿਸ਼ਵ ਵਾਰਤਾ)- ਬੁੱਧ ਰਾਮ ਐਮ ਐਲ ਏ ਬੁਢਲਾਡਾ ਅਤੇ ਕੁਲਵੰਤ ਸਿੰਘ ਸ਼ੇਰ ਖਾਂ ਵਾਲਾ ਮੇਜਰ ਸਿੰਘ ਪ੍ਧਾਨ , ਲਵਲੀ ਟੇਲਰ ਰਿਉਂਦ ਕਲਾਂ ਹੋਰ ਵਲੰਟੀਅਰ ਮੈਂਬਰ ਨਾਲ ਅਨਾਜ ਮੰਡੀ ਭਾਵਾ,ਚੱਕ ਅਲੀ ਸ਼ੇਰ, ਬੀਰੇ ਵਾਲਾ ਡੋਗਰਾਂ,ਰਿਉਂਦ ਕਲਾਂ ਅਤੇ ਸ਼ੇਰ ਖਾਂ ਵਾਲਾ ਦਾ ਦੌਰਾ ਕੀਤਾ ।