<img class="alignnone size-full wp-image-19528" src="http://wishavwarta.in/wp-content/uploads/2018/03/Nazar-Singh.jpg" alt="" width="1111" height="1280" /> ਚੰਡੀਗੜ੍ਹ, 25 ਅਪ੍ਰੈਲ – ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅੱਜ ਕਾਂਗਰਸ ‘ਚ ਸ਼ਾਮਿਲ ਹੋ ਗਏ। ਇਸ ਦੌਰਾਨ ਉਹਨਾਂ ਨੇ ਹਲਕਾ ਮਾਨਸਾ ਦੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। <img class="alignnone size-full wp-image-43510" src="http://wishavwarta.in/wp-content/uploads/2019/04/59d12f38-142c-4b74-8e48-7dd37b5b95d4.jpg" alt="" width="400" height="311" />