<blockquote><span style="color: #ff0000;"><strong>ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਅੱਤਵਾਦ ਦੇ ਮੁੱਦੇ 'ਤੇ ਹੋਣ ਵਾਲੀ UNSC ਬੈਠਕ ਦੀ ਕਰਨਗੇ ਪ੍ਰਧਾਨਗੀ </strong></span></blockquote> [caption id="attachment_149333" align="alignnone" width="300"]<img class="size-medium wp-image-149333" src="https://punjabi.wishavwarta.in/wp-content/uploads/2021/07/BIG-NEWS-300x171.jpg" alt="" width="300" height="171" /> BIG NEWS[/caption] <strong>ਨਵੀਂ ਦਿੱਲੀ, 18ਅਗਸਤ(ਵਿਸ਼ਵ ਵਾਰਤਾ)-ਵਿਦੇਸ਼ ਮੰਤਰੀ ਐਸ ਜੈਸ਼ੰਕਰ ਤਾਲਿਬਾਨ ਅਤੇ ਅੱਤਵਾਦ ਦੇ ਮੁੱਦੇ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਹੋਣ ਵਾਲੀ ਬੈਠਕ ਦੀ ਪ੍ਰਧਾਨਗੀ ਕਰਨਗੇ।</strong>