<img class="alignnone size-full wp-image-41952" src="http://wishavwarta.in/wp-content/uploads/2019/03/bjp.jpg" alt="" width="400" height="400" /> ਨਵੀਂ ਦਿੱਲੀ, 23 ਮਾਰਚ – ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਅੱਜ 11 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪੰਜਾਬ ਲਈ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ। ਐਲਾਨੇ ਗਏ ਉਮੀਦਵਾਰਾਂ ਦੀ ਸੂਚੀ ਇਸ ਪ੍ਰਕਾਰ ਹੈ- <img class="alignnone size-full wp-image-41961" src="http://wishavwarta.in/wp-content/uploads/2019/03/D2VhHbSXgAAWgjD.jpg" alt="" width="600" height="626" />