ਨਵੀਂ ਦਿੱਲੀ, 2 ਮਾਰਚ – ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਕਮਰ ਕਸ ਲਈ ਹੈ। ਆਪ ਨੇ ਦਿੱਲੀ ਦੀਆਂ 7 ਵਿਚੋਂ ਅੱਜ 6 ਉਮੀਦਵਾਰ ਐਲਾਨ ਦਿਤੇ ਹਨ, ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ-
ਨਵੀਂ ਦਿੱਲੀ ਤੋਂ ਬ੍ਰਿਜੇਸ਼ ਗੋਇਲ
ਪੂਰਬੀ ਦਿੱਲੀ ਤੋਂ ਆਤਿਸ਼ੀ ਮਾਲਰੇਨਾ
ਉੱਤਰੀ ਦਿੱਲੀ ਤੋਂ ਦਿਲੀਪ ਪਾਂਡੇ
ਦੱਖਣੀ ਦਿੱਲੀ ਤੋਂ ਰਾਘਵ ਚੱਢਾ
ਚਾਂਦਨੀ ਚੌਕ ਤੋਂ ਪੰਕਜ ਗੁਪਤਾ
ਨਾਰਥ ਵੈਸਟ ਤੋਂ ਗੁਗਨ ਸਿੰਘ