• Latest
  • Trending

ਲੁੱਟ ਦਾ ਡਰਾਮਾ ਰਚਣ ਵਾਲਾ ਜਿਉਲਰਜ਼ ਲੁਟੇਰਿਆ ਸਮੇਤ ਚੜ੍ਹਿਆ ਪੁਲਿਸ ਦੇ ਅੜਿੱਕੇ

2 years ago
National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

18 minutes ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

43 minutes ago
Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

51 minutes ago
Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

1 hour ago
Asian Games Final: ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

Asian Games Final: ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮੁਕਾਬਲਾ

1 hour ago
National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਅਭਿਜੀਤ ਦੀਪਕੇ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਐਲਾਨ

National: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ, ਅਭਿਜੀਤ ਦੀਪਕੇ ਵੱਲੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦਾ ਐਲਾਨ

1 hour ago
Hukamnama Sri Darbar Sahib Today – 03 October 2026 | Ang 624 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 03 October 2026 | Ang 624 I ਅੱਜ ਦਾ ਹੁਕਮਨਾਮਾ

3 hours ago
ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ

ਰਾਜਾ ਵੜਿੰਗ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਦਿੱਤੀ ਵਧਾਈ

10 hours ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

11 hours ago
ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ ; ਸਾਬਕਾ ਮੰਤਰੀ ਪਰਗਟ ਸਿੰਘ ਨੂੰ ਮਿਲੀ ਜ਼ਿੰਮੇਵਾਰੀ

ਪੰਜਾਬ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ ; ਸਾਬਕਾ ਮੰਤਰੀ ਪਰਗਟ ਸਿੰਘ ਨੂੰ ਮਿਲੀ ਜ਼ਿੰਮੇਵਾਰੀ

11 hours ago
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਨਸ਼ਾ-ਮੁਕਤੀ ਬਾਰੇ ਆਤਮਿਕ ਸੁਧਾਰ ਪ੍ਰੋਗਰਾਮ ਨੂੰ ਪ੍ਰਵਾਨਗੀ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਹੱਦੀ ਜ਼ਿਲ੍ਹਿਆਂ ’ਚ ਨਸ਼ਾ-ਮੁਕਤੀ ਬਾਰੇ ਆਤਮਿਕ ਸੁਧਾਰ ਪ੍ਰੋਗਰਾਮ ਨੂੰ ਪ੍ਰਵਾਨਗੀ

12 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 255ਵਾਂ ਦਿਨ: ਪੰਜਾਬ ਪੁਲਿਸ ਵੱਲੋਂ 617 ਥਾਈਂ ਛਾਪੇਮਾਰੀ; 303 ਵਿਅਕਤੀ ਗ੍ਰਿਫਤਾਰ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 255ਵਾਂ ਦਿਨ: ਪੰਜਾਬ ਪੁਲਿਸ ਵੱਲੋਂ 617 ਥਾਈਂ ਛਾਪੇਮਾਰੀ; 303 ਵਿਅਕਤੀ ਗ੍ਰਿਫਤਾਰ

12 hours ago
Hindi News
English News
Saturday, October 3, 2026
No Result
View All Result
26 °c
Chandigarh
27 ° Sun
27 ° Mon
28 ° Tue
29 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਲੁੱਟ ਦਾ ਡਰਾਮਾ ਰਚਣ ਵਾਲਾ ਜਿਉਲਰਜ਼ ਲੁਟੇਰਿਆ ਸਮੇਤ ਚੜ੍ਹਿਆ ਪੁਲਿਸ ਦੇ ਅੜਿੱਕੇ

April 30, 2024
in ਹੁਸਿਆਰਪੁਰ, ਖਬਰਾਂ, ਪੰਜਾਬ

ਹੁਸ਼ਿਆਰਪੁਰ 30 ਅਪ੍ਰੈਲ ( ਤਰਸੇਮ ਦੀਵਾਨਾ ) ਸੁਰਿੰਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਪ੍ਰੈਸ ਨੂੰ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 23 ਅਪ੍ਰੈਲ ਨੂੰ ਸ਼ਾਮ ਕਰੀਬ 08.40 ਇੱਕ ਮੋਟਰ ਸਾਈਕਲ ਤੇ ਤਿੰਨ ਲੁਟੇਰੇ ਸਵਾਰ ਹੋ ਕੇ ਕਸਬਾ ਮੁਕੇਰੀਆਂ ਵਿੱਚ ਜੌੜਾ ਜਿਊਲਰਜ਼ ਦੀ ਦੁਕਾਨ ਤੇ ਆਏ ਤੇ ਜਿਹਨਾਂ ਨੇ ਹਥਿਆਰਾਂ ਦੀ ਨੋਕ ਤੇ ਜਿਊਲਰਜ਼ ਸ਼ਾਪ ਤੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਜਿਸਤੇ ਮੌਕਾ ਤੇ ਪੁਲਿਸ ਪਾਰਟੀ ਪਹੁੰਚੀ ਜਿਥੇ ਦੁਕਾਨ ਮਾਲਕ ਅਤਿਨ ਜੌੜਾ ਪੁੱਤਰ ਮੋਹਨ ਲਾਲ ਜੌੜਾ ਵਾਸੀ ਗਾਂਧੀ ਕਲੋਨੀ ਮੁਕੇਰੀਆਂ ਦੇ ਬਿਆਨਾਂ ਪਰ ਮੁਕੱਦਮਾ ਥਾਣਾ ਮੁਕੇਰੀਆਂ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਉਹਨਾ ਦੱਸਿਆ ਕਿ ਦੱਸਿਆ ਕਿ ਉਸਦੀ ਦੁਕਾਨ ਤੋਂ ਲੁਟੇਰੇ ਹਥਿਆਰ ਦਿਖਾ ਕੇ ਉਸ ਦੇ ਗਲ੍ਹ ਵਿੱਚ ਪਾਈ ਹੋਈ ਸੋਨੇ ਦੀ ਚੈਨ ਅਤੇ ਹੱਥਾਂ ਵਿੱਚ ਪਾਈਆਂ ਹੋਈਆਂ 2 ਸੋਨਾ ਡਾਂਇੰਮੰਡ ਦੀਆਂ ਮੁੰਦਰੀਆਂ ਤੋਇਲਾਵਾ ਗੱਲੇ ਵਿੱਚੋ 02 ਲੱਖ ਰੁਪਏ ਅਤੇ 20/25 ਤੋਲੇ ਸੋਨੇ ਦੇ ਗਹਿਣੇ ਲੁੱਟ ਕੇ ਆਪਣੇ ਨਾਲ ਲੈ ਗਏ। ਜਿਸਤੇ ਉਪਰੋਕਤ ਮੁੱਕਦਮਾ ਦਰਜ਼ ਕਰਨ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਤੇ ਉਪਰੋਕਤ ਵਾਰਦਾਤ ਨੂੰ ਟਰੇਸ ਕਰਨ ਲਈ ਸਰਬਜੀਤ ਸਿੰਘ ਬਾਹੀਆਂ,ਪੀ ਪੀ ਐਸ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਪੈਸ਼ਲ ਟੀਮ ਗਠਿਤ ਕੀਤੀ ਗਈ ਜਿਸ ਵਿੱਚ ਸ਼ਿਵਦਰਸਨ ਸਿੰਘ ਸੰਧੂ, ਪੀ ਪੀ ਐਸ ਉੱਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ, ਵਿਪਨ ਕੁਮਾਰ ਡੀ.ਐਸ.ਪੀ. ਮੁਕੇਰੀਆਂ, ਇੰਚਾਰਜ਼ ਸੀ.ਆਈ.ਏ ਸਟਾਫ ਇੰਸਪੈਕਟਰ ਗੁਰਪ੍ਰੀਤ ਅਤੇ ਇੰਸਪੈਕਟਰ ਪ੍ਰਮੋਦ ਕੁਮਾਰ ਮੁੱਖ ਅਫਸਰ ਥਾਣਾ ਮੁਕੇਰੀਆਂ ਸਾਮਲ ਸਨ। ਉਹਨਾ ਦੱਸਿਆ ਕਿ ਥਾਣਾ ਸਿਟੀ ਹੁਸ਼ਿਆਰਪੁਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਰੋਹਿਤ ਕੁਮਾਰ ਉਰਫ ਆਂਡਾ ਪੁੱਤਰ ਰਛਪਾਲ ਸਿੰਘ ਵਾਸੀ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਨੂੰ ਨਜਾਇਜ ਹਥਿਆਰ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ ਤੇ ਉਪਰੋਕਤ ਟੀਮ ਵੱਲੋਂ ਉਸ ਪਾਸੋਂ ਪੁੱਛਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਰੋਹਿਤ ਕੁਮਾਰ ਉਰਫ ਆਂਡਾ, ਵਿਪਨ ਕੁਮਾਰ ਵਾਸੀ ਬਸੀ ਮੁੱਦਾ, ਪਰਮਵੀਰ ਸਿੰਘ ਉਰਫ ਪਰਮ ਪੁੱਤਰ ਇਕਬਾਲ ਸਿੰਘ ਵਾਸੀ ਮੁਹੱਲਾ ਮਿਲਾਪ ਨਗਰ ਹੁਸ਼ਿਆਰਪੁਰ, ਅਭੀਸੇਸ਼ ਰਾਣਾ ਉਰਫ ਮੁੰਨਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਗੱਗੜ, ਪ੍ਰਲਾਦ ਸਿੰਘ ਪੁੱਤਰ ਅਸ਼ੋਕ ਕੁਮਾਰ ਵਾਸੀ ਸੱਲੋਵਾਲ, ਸਾਹਿਲ ਪੁੱਤਰ ਕਰਮ ਸਿੰਘ ਵਾਸੀ ਪਿੰਡ ਸੱਲੋਵਾਲ ਅਤੇ ਰਮਨ ਕੁਮਾਰ ਉਰਫ ਕਾਲੂ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਸੱਲੋਵਾਲ ਨੇ ਜੌੜਾ ਜਿਊਲਰਜ ਦੁਕਾਨ ਦੇ ਮਾਲਕ ਅਤਿਨ ਜੌੜਾ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ ਹੈ। ਇਹਨਾਂ ਸਾਰੇ ਵਿਅਕਤੀਆਂ ਨੂੰ ਇਸ ਮੁਕੱਦਮੇ ਵਿੱਚ ਨਾਜਮਦ ਕਰਕੇ ਵੱਖ ਵੱਖ ਪੁਲਿਸ ਪਾਰਟੀਆਂ ਤਿਆਰ ਕਰਕੇ ਇਹਨਾਂ ਤੇ ਰੇਡ ਕੀਤੇ ਗਏ। ਜਿੱਥੇ ਕਿ ਪਮਰਵੀਰ ਸਿੰਘ ਉਰਫ ਪਰਮ ਅਭੀਸੇਸ ਰਾਣਾ ਉਰਫ ਮੁੰਨਾ ਅਤੇ ਪ੍ਰਲਾਹਦ ਸਿੰਘ ਉਕਤ ਨੂੰ ਪਿੰਡ ਮਾਨਸਰ ਦੇ ਨੇੜਿਓ ਗ੍ਰਿਫਤਾਰ ਕੀਤਾ ਗਿਆ ਅਤੇ ਅਤਿਨ ਜੌੜਾ ਨੂੰ ਬੱਸ ਸਟੈਂਡ ਮੁਕੇਰੀਆਂ ਤੋ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੀ ਡੂੰਘਾਈ ਨਾਲ ਪੁੱਛ ਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ ਜੌੜਾ ਜਿਊਲਰਜ ਦਾ ਮਾਲਕ ਅਤਿਨ ਜੋੜਾ ਵਲੋਂ

ਐਕਸਿਸ ਬੈਂਕ ਤੋ 27 ਲੱਖ ਰੁਪਏ ਦੀ ਲਿਮਟ ਬਣਾਈ ਗਈ ਸੀ, ਕਿਉਂਕਿ ਸੋਨੇ ਦੇ ਕਾਰੋਬਾਰ ਵਿੱਚ ਇਹ ਬਹੁਤ ਥੱਲੇ ਲੱਗ ਗਿਆ ਸੀ ਤਾਂ ਅਤਿਨ ਜੌੜਾ ਨੇ ਇਸ ਲਿਮਟ ਦੇ ਪੈਸਿਆਂ ਨਾਲ ਆਪਣੀ ਦੁਕਾਨ ਦੇ ਸਾਹਮਣੇ ਰੈਡੀਮੇਡ ਕੱਪੜਿਆਂ ਦਾ ਕੰਮ ਖੋਲ ਲਿਆ ਸੀ, ਜਿਸ ਵਿੱਚ ਵੀ ਇਸ ਨੂੰ ਕਾਫੀ ਘਾਟਾ ਪੈ ਗਿਆ ਅਤੇ ਬੈਂਕ

ਦੀਆਂ ਕਿਸਤਾਂ ਦੇਣ ਵਿੱਚ ਅਸਮਰੱਥ ਹੋ ਗਿਆ ਤਾਂ ਇਸ ਨੇ ਆਪਣੇ ਵਾਕਿਫਕਾਰ ਪ੍ਰਲਾਦ ਸਿੰਘ ਜੋ ਕਿ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਮੈਡੀਸ਼ਨ ਦੀ ਦੁਕਾਨ ਤੇ ਕੰਮ ਕਰਦਾ ਹੈ, ਨਾਲ ਗੱਲ ਕੀਤੀ ਤਾਂ ਪ੍ਰਲਾਦ ਸਿੰਘ ਵਲੋਂ ਅਭੀਸੇਸ਼ ਰਾਣਾ ਉਰਫ

ਮੁੰਨਾ ਨਾਲ ਮਿਲ ਕੇ ਅਤਿਨ ਜੌੜਾ ਦੀ ਗੱਲ ਕਰਾਈ ਅਤੇ ਵਾਰਦਤ ਤੋਂ ਕਰੀਬ 8/9 ਦਿਨ ਪਹਿਲਾਂ ਅਭੀਸੇਸ਼ ਰਾਣਾ ਉਰਫ ਮੁੰਨਾ ਨੇ ਆਪਣੇ ਵਾਕਿਫਕਾਰ ਰੋਹਿਤ ਕੁਮਾਰ ਉਰਫ ਆਂਡਾ ਅਤੇ ਉਸ ਦੇ ਸਾਥੀ ਵਿਪਨ ਕੁਮਾਰ ਨੂੰ ਮੁਕੇਰੀਆਂ ਬੁਲਾਕੇ

ਅਤਿਨ ਜੌੜਾ ਦੀ ਮੀਟਿੰਗ ਕਰਵਾਈ। ਇਸ ਮੀਟਿੰਗ ਵਿੱਚ ਪ੍ਰਲਾਦ ਸਿੰਘ ਦਾ ਇੱਕ ਦੋਸਤ ਸਾਹਿਲ ਵੀ ਨਾਲ ਸੀ ਜੋ ਇਹਨਾਂ ਨੇ ਅਤਿਨ ਜੌੜਾ ਦੀ ਦੁਕਾਨ ਵਿੱਚ ਜਾਅਲੀ ਖੋਹ ਦੀ ਵਾਰਦਾਤ ਕਰਨ ਲਈ ਅਤਿਨ ਜੌੜਾ ਨਾਲ 06 ਲੱਖ ਰੁਪਏ ਵਿੱਚ

ਗੱਲ ਕਰ ਲਈ ਅਤੇ ਪ੍ਰਲਾਦ ਸਿੰਘ ਨੇ ਰੋਹਿਤ ਕੁਮਾਰ ਉਰਫ ਆਂਡਾ ਨੂੰ ਨਾਲ ਲਿਜਾ ਕੇ ਅਤਿਨ ਜੌੜਾ ਦੀ ਦੁਕਾਨ ਵੀ ਦਿਖਾ ਦਿੱਤੀ ਅਤੇ ਅਤਿਨ ਜੌੜਾ ਨੇ ਰੋਹਿਤ ਕੁਮਾਰ ਉਰਫ ਆਂਡਾ ਨੂੰ 10,000 ਰੁਪਏ ਐਡਵਾਂਸ ਦੇ ਦਿੱਤੇ। ਆਪਣੇ ਪਲਾਨ

ਮੁਤਾਬਿਕ 23 ਅਪ੍ਰੈਲ ਨੂੰ ਪ੍ਰਲਾਦ ਸਿੰਘ, ਸਾਹਿਲ ਅਤੇ ਅਭੀਸੇਸ਼ ਰਾਣਾ ਉਰਫ ਮੁੰਨਾ ਨੇ ਰੋਹਿਤ ਕੁਮਾਰ ਆਂਡਾ ਨੂੰ ਇਹ ਜਾਅਲੀ ਵਾਰਦਾਤ ਕਰਨ ਲਈ ਬੁਲਾਇਆ ਜ਼ੋ ਰੋਹਿਤ ਉਰਫ ਆਂਡਾ ਆਪਣੇ ਸਾਥੀ ਵਿਪਨ ਕੁਮਾਰ ਅਤੇ ਪਰਮਵੀਰ ਸਿੰਘ ਉਰਫ ਪਰਮ ਨਾਲ ਸ਼ਾਮ ਕਰੀਬ 08-30 ਵਜੇ ਅਤਿਨ ਜੌੜਾ ਦੀ

ਦੁਕਾਨ ਤੇ ਆਏ। ਪਰਮਵੀਰ ਸਿੰਘ ਉਰਫ ਪਰਮ ਮੋਟਰ ਸਾਇਕਲ ਚਲਾ ਰਿਹਾ ਸੀ, ਰੋਹਿਤ ਕੁਮਾਰ ਉਰਫ ਆਂਡਾ ਅਤੇ ਵਿਪਨ ਕੁਮਾਰ ਅਸਲੇ ਸਮੇਤ ਦੁਕਾਨ ਅੰਦਰ ਦਾਖਿਲ ਹੋਏ ਅਤੇ ਪਹਿਲਾਂ ਤੋਂ ਪਲਾਨ ਕੀਤੇ ਤਰੀਕੇ ਨਾਲ ਉਸ ਦੀ ਦੁਕਾਨ ਵਿੱਚੋ

ਗੱਲੇ ਵਿੱਚ ਪਏ ਕਰੀਬ 20 ਹਜਾਰ ਰੁਪਏ ਅਤੇ ਨਕਲੀ ਸੋਨੇ ਦੇ ਗਹਿਣਿਆਂ ਦਾ ਲਿਫਾਫਾ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਆਪਣੇ ਨਾਲ ਗਏ। ਵਾਰਦਾਤ ਤੋ ਅਗਲੇ ਦਿਨ ਅਭੀਸੇਸ ਰਾਣਾ ਉਰਫ ਮੁੰਨਾ ਨੇ ਰਮਨ ਕੁਮਾਰ ਉਰਫ ਕਾਲੂ ਨੂੰ ਭੇਜ ਕੇ ਅਤਿਨ ਜੌੜਾ ਪਾਸੋ 06 ਲੱਖ ਰੁਪਏ ਮੰਗਵਾਏ, ਜਿਸ ਵਿਚ ਰਮਨ ਕੁਮਾਰ ਉਰਫ ਕਾਲੂ ਨੇ 01 ਲੱਖ ਰੁਪਏ ਆਪਣੇ ਪਾਸ ਰੱਖ ਕਿ ਬਾਕੀ 05 ਲੱਖ ਰੁਪਏ ਅਭੀਸੇਸ ਰਾਣਾ ਉਰਫ ਮੁੰਨਾ ਨੂੰ ਦੇ ਦਿੱਤੇ। ਅਭੀਸ਼ੇਸ ਰਾਣਾ ਉਰਫ ਮੁੰਨਾ ਵਾਰਦਾਤ ਤੋ ਅਗਲੇ ਦਿਨ ਰੋਹਿਤ ਉਰਫ ਆਂਡਾ ਨਾਲ ਫੋਨ ਤੇ ਗੱਲ ਕਰਕੇ ਪੈਸੇ ਦੇਣ ਲਈ ਅਤੇ ਨਕਲੀ ਗਹਿਣੇ ਵਾਪਿਸ ਲੈਣ ਲਈ ਹੁਸ਼ਿਆਰਪੁਰ ਗਿਆ ਅਤੇ ਮਾਂਊਟ ਕਾਰਮਲ ਸਕੂਲ ਕੱਕੋ ਨਜਦੀਕ ਇਹਨਾਂ ਨੇ ਆਪਿਸ ਵਿੱਚ ਮਿਲ ਕੇ ਅਭੀਸੇਸ ਰਾਣਾ ਉਰਫ ਮੁੰਨਾ ਨੇ 1,40,000 ਰੁਪਏ ਰੋਹਿਤ ਕੁਮਾਰ ਉਰਫ ਆਂਡਾ ਨੂੰ ਦੇ ਦਿੱਤੇ ਅਤੇ ਨਕਲੀ ਗਹਿਣੇ ਵਾਪਿਸ ਲੈ ਲਏ। ਜ਼ੋ ਦੌਰਾਨੇ ਤਫਤੀਸ਼ ਅਭੀਸੇਸ਼ ਰਾਣਾ ਉਰਫ ਮੁੰਨਾ ਕੋਲੋਂ 03 ਲੱਖ ਰੁਪਏ ਬਰਾਮਦ ਹੋਏ ਹਨ ਅਤੇ ਦੋਸ਼ੀ ਸਾਹਿਲ ਪਾਸੋ ਮੌਕਾ ਵਾਰਦਾਤ ਤੋਂ ਲਿਜਾਈ ਗਈ ਡੀ.ਵੀ.ਆਰ. ਵੀ ਬਰਾਮਦ ਹੋ ਗਈ ਹੈ। ਇਸ ਮੁਕੱਦਮਾ ਵਿੱਚ ਦੋਸ਼ੀ ਰਮਨ ਕੁਮਾਰ ਉਰਫ ਕਾਲੂ ਅਤੇ ਵਿਪਨ ਕੁਮਾਰ ਦੀ ਗ੍ਰਿਫਤਾਰੀ ਲਈ ਵੱਖ ਵੱਖ ਟੀਮਾਂ ਰੇਡ ਕਰ ਰਹੀਆਂ ਹਨ। ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ ਅਤੇ ਇੱਕ ਹੋਰ ਪਿਸਟਲ ਰੋਹਿਤ ਕੁਮਾਰ ਉਰਵ ਆਂਡਾ ਪਾਸੋ ਬਰਾਮਦ ਹੋਏ ਹਨ। ਉਪਰੋਕਤ ਗੱਲ ਸਾਹਮਣੇ ਆਉਣ ਤੋਂ ਬਾਅਦ ਮੁੱਕਦਮੇ ਵਿੱਚ ਵਾਧਾ ਜੁਰਮ 182,193,120-ਬੀ ਭ:ਦ ਦਾ ਕੀਤਾ ਗਿਆ। ਗ੍ਰਿਫਤਾਰ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ।

Tags: LATEST PUNJABI NEWSWEB PORTALWishavwarta
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

by Ranjit Singh
October 3, 2026
0

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਬਿਹਾਰ ਵਿੱਚ...

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
October 3, 2026
0

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 3...

Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ

by Ranjit Singh
October 3, 2026
0

Asian Games: ਭਾਰਤ ਨੇ ਏਸ਼ੀਆਈ ਖੇਡਾਂ ਵਿੱਚ 17ਵਾਂ ਸੋਨ ਤਗਮਾ ਜਿੱਤਿਆ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): 17 ਸਾਲਾ ਤੀਰਅੰਦਾਜ਼ ਕੁਮਕੁਮ...

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ

by Ranjit Singh
October 3, 2026
0

Cricket: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਤੀਜਾ ਤੇ ਆਖਰੀ ਵਨਡੇ ਮੈਚ ਅੱਜ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ

by Ranjit Singh
October 3, 2026
0

National: ਬਿਹਾਰ ’ਚ ਹੜ੍ਹ ਦੀ ਸਥਿਤੀ ਗੰਭੀਰ, 28 ਥਾਵਾਂ ਲਈ ਔਰੇਂਜ ਅਲਰਟ ਜਾਰੀ ਚੰਡੀਗੜ੍ਹ, 3 ਅਕਤੂਬਰ (ਵਿਸ਼ਵ ਵਾਰਤਾ): ਬਿਹਾਰ ਵਿੱਚ...

Most Popular

Punjab: ਅੱਜ ਜਲੰਧਰ ‘ਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ

Punjab: ਅੱਜ ਜਲੰਧਰ ‘ਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ

by Ranjit Singh
3 weeks ago
0

Punjab: ਅੱਜ ਜਲੰਧਰ 'ਚ ਮੀਟ ਅਤੇ ਮੱਛੀ ਦੀਆਂ ਦੁਕਾਨਾਂ ਰਹਿਣਗੀਆਂ ਬੰਦ, ਜਾਣੋ ਵਜ੍ਹਾ - ਹੋਟਲਾਂ ਅਤੇ ਢਾਬਿਆਂ ਵਿੱਚ ਮਾਸਾਹਾਰੀ ਭੋਜਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 