[caption id="attachment_27920" align="alignnone" width="400"]<img class="size-full wp-image-27920" src="http://wishavwarta.in/wp-content/uploads/2018/06/sumedh-singh-saini.jpg" alt="" width="400" height="241" /> ਸੁਮੇਧ ਸੈਣੀ (ਫਾਈਲ ਫੋਟੋ)[/caption] ਲੁਧਿਆਣਾ ਸਿਟੀ ਸੈਂਟਰ ਘੁਟਾਲੇ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ ਸਾਬਕਾ ਡੀਜੀਪੀ ਸੁਮੇਦ ਸੈਣੀ ਦੀ ਪਟੀਸ਼ਨ ਤੇ ਇਹ ਸੁਣਵਾਈ ਹੋਵੇਗੀ ਸੈਣੀ ਨੇ ਵਿਜੀਲੈਂਸ ਦੀ ਕਲੋਜ਼ਰ ਰਿਪੋਰਟ ਵਿਰੁੱਧ ਪਾਈ ਸੀ ਪਟੀਸ਼ਨ ਲੁਧਿਆਣੇ ਦੀ ਸੈਸ਼ਨ ਅਦਾਲਤ ਚ ਪਾਈ ਸੀ ਪਟੀਸ਼ਨ