<img class="alignnone size-full wp-image-5934" src="http://wishavwarta.in/wp-content/uploads/2017/10/ludhiana-map.gif" alt="" width="280" height="239" /> ਲੁਧਿਆਣਾ 29 ਜੂਨ - ਲੁਧਿਆਣਾ ਬੱਸ ਅੱਡੇ ਨੇੜੇ ਅੱਜ ਵੈਲਡਿੰਗ ਵਾਲੀ ਦੁਕਾਨ ਵਿਚ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਇਕ ਗੈਸ ਵਾਲੀ ਭੱਠੀ ਵਿਚ ਹੋਇਆ।