
ਲੁਧਿਆਣਾ, 24 ਫਰਵਰੀ (ਵਿਸ਼ਵ ਵਾਰਤਾ) : ਲੁਧਿਆਣਾ ਨਗਰ ਨਿਗਮ ਚੋਣਾਂ ਲਈ ਮਤਦਾਨ ਜਾਰੀ ਹੈ| ਇੱਥੇ 95 ਵਾਰਡਾਂ ਉਪਰ ਮਤਦਾਨ ਹੋ ਰਿਹਾ ਹੈ| ਇਸ ਦੌਰਾਨ ਅੱਜ ਭਾਰੀ ਬਾਰਿਸ਼ ਕਾਰਨ ਸ਼ੁਰੂ-ਸ਼ੁਰੂ ਵਿਚ ਮਤਦਾਨ ਦਾ ਸਿਲਸਿਲਾ ਥੋੜ੍ਹਾ ਮੱਠਾ ਰਿਹਾ, ਪਰ ਬਾਰਿਸ਼ ਰੁਕਣ ਤੋਂ ਬਾਅਦ ਮਤਦਾਨ ਵਿਚ ਤੇਜ਼ੀ ਆਈ|
ਕੱਲ੍ਹ ਕਈ ਥਾਵਾਂ ਉਤੇ ਹਿੰਸਕ ਘਟਨਾਵਾਂ ਵਾਪਰਨ ਤੋਂ ਬਾਅਦ ਇਨ੍ਹਾਂ ਚੋਣਾਂ ਲਈ ਅੱਜ ਸਖਤ ਸੁਰੱਖਿਆ ਹੇਠ ਮਤਦਾਨ ਜਾਰੀ ਹੈ|
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਸਨਮਾਨ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਮਗਾ ਜਿੱਤਣ ਵਾਲੇ ਹਾਕੀ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਸਨਮਾਨ...





















