ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਲਈ
ਵੋਟਾਂ ਦੀ ਗਿਣਤੀ ਜਾਰੀ -11 ਵਾਰਡਾਂ ਉੱਤੇ ਕਾਂਗਰਸ ਅੱਗੇ , SAD – BJP ਗੱਠ-ਜੋੜ 2 ਵਾਰਡ ਤੋਂ ਅੱਗੇ , ਆਜ਼ਾਦ ਉਮੀਦਵਾਰ ਵੀ 2 ਵਾਰਡਾਂ ਵਿੱਚ ਅੱਗੇ , LIP ਵੀ 2 ਵਾਰਡਾਂ ਵਿੱਚ ਅੱਗੇ
ਲੁਧਿਆਣਾ ਨਿਗਮ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ 95 ਵਾਰਡਾਂ ਲਈ 24 ਫਰਵਰੀ ਨੂੰ ਹੋਈ ਸੀ ਵੋਟਿੰਗ