ਚੰਡੀਗੜ੍ਹ, 16 ਫਰਵਰੀ : ਲੁਧਿਆਣਾ ਨਗਰ ਨਿਗਮ ਚੋਣਾਂ ਲਈ 494 ਉਮੀਦਵਾਰ ਚੋਣ ਮੈਦਾਨ ਵਿਚ ਹਨ| ਇਸ ਤੋਂ ਪਹਿਲਾਂ 754 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਿਰੀ ਦਿਨ 253 ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ|
ਇਸ ਤੋਂ ਇਲਾਵਾ 6 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋ ਗਏ ਹਨ| ਦੱਸਣਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ 24 ਫਰਵਰੀ ਨੂੰ ਹੋਣ ਜਾ ਰਹੀਆਂ ਹਨ|
ਸਿਆਸੀ ਵਿਰੋਧੀ ਵੜਿੰਗ ਤੇ ਬਿੱਟੂ ਨੇ ਖਿੜੇ ਮੱਥੇ ਪਾਈ ਜਫ਼ੀ , ਹੁਣ ਕਿ ਕਹੋਂਗੇ ਤੁਸੀਂ ?
ਲੁਧਿਆਣਾ 5 ਮਈ( ਵਿਸ਼ਵ ਵਾਰਤਾ)-: ਇੱਕ -ਦੂਜੇ ਤੇ ਸਿਆਸੀ ਤੌਰ ਤੇ ਰੱਜ ਕੇ ਤੋਹਮਤਾਂ ਲਾਉਣ ਵਾਲੇ ਜਫ਼ੀ ਪਾਉਂਦੇ ਹੋਏ...