ਰੋਡ ਸ਼ੋਅ ਦੌਰਾਨ ਸਨੀ ਦਿਓਲ ਨੂੰ ਇੱਕ ਮਹਿਲਾ ਨੇ ਕੀਤਾ KISS <img class="alignnone size-full wp-image-44119" src="https://wishavwarta.in/wp-content/uploads/2019/05/SUNNY.jpg" alt="" width="591" height="471" /> <div>ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੂੰ ਇੱਕ ਔਰਤ ਨੇ ਚੋਣ ਪ੍ਰਚਾਰ ਦੌਰਾਨ 'ਕਿਸ' ਕਰ ਦਿੱਤੀ। ਔਰਤ ਵੱਲੋਂ 'ਕਿਸ' ਕਰਨ 'ਤੇ ਸੰਨੀ ਦਿਓਲ ਥੋੜਾ ਹੈਰਾਨ ਹੋਏ। ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਔਰਤ ਸੰਨੀ ਦਿਓਲ ਦੀ ਚੋਣ ਪ੍ਰਚਾਰ ਵਾਲੀ ਗੱਡੀ 'ਤੇ ਚੜ੍ਹੀ ਅਤੇ ਸੰਨੀ ਨੂੰ 'ਕਿਸ' ਕਰ ਲਿਆ।</div>