ਰੂਸ ਦੇ ਯੂਕਰੇਨ ਦੇ ਸ਼ਹਿਰਾਂ ‘ਤੇ ਹਮਲੇ 12ਵੇਂ ਦਿਨ ਵੀ ਲਗਾਤਾਰ ਜਾਰੀ
ਰੂਸੀ ਫੌਜ ਦੇ ਹਮਲਿਆਂ ਵਿੱਚ ਯੂਕਰੇਨ ਦਾ ਇੱਕ ਹੋਰ ਤੇਲ ਦਾ ਡੀਪੂ ਹੋਇਆ ਤਬਾਹ,ਦੇਖੋ ਵੀਡੀਓ
ਚੰਡੀਗੜ੍ਹ,7 ਮਾਰਚ(ਵਿਸ਼ਵ ਵਾਰਤਾ)- ਰੂਸ ਵੱਲੋਂ ਯੂਕਰੇਨ ਤੇ ਹਮਲੇ ਅੱਜ ਲਗਤਾਰ 12ਵੇਂ ਦਿਨ ਵੀ ਜਾਰੀ ਹਨ। ਇਸ ਦੌਰਾਨ ਯੂਕਰੇਨ ਦੇ ਲੁਹਾਂਸਕ ਖੇਤਰ ‘ਚ ਜ਼ਬਰਦਸਤ ਧਮਾਕਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਤੇਲ ਦਾ ਇੱਕ ਡਿਪੂ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।
https://twitter.com/wishavwarta/status/1500699377085853696?s=20&t=B3S-qW8AgpaCXXnndc4_1A























