
ਚੰਡੀਗੜ 16 ਜੂਨ (ਵਿਸ਼ਵ ਵਾਰਤਾ) – ਰਿਫਰੈਂਡਮ 2020 ’ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ ਹੈ।
ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ ਹੈ।
Mr @ArvindKejriwal I strongly condemn the statement of your LOP @SukhpalKhaira supporting Referendum 2020 that aims for Punjab to secede from the Indian Union. Please clarify your stand on this & ask your partymen to act responsibly. Do see what this Referendum stands for👇🏻 pic.twitter.com/cX8MOsVR1w
— Capt.Amarinder Singh (@capt_amarinder) June 16, 2018























