<div><img class="alignnone size-full wp-image-1028 alignleft" src="https://wishavwarta.in/wp-content/uploads/2017/08/congress-symbol.png" alt="" width="275" height="183" /></div> <div>ਹਿਮਾਚਲ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵੱਡਾ ਫੈਸਲਾ ਲੈਂਦੇ ਹੋਏ 6 ਸਾਲ ਲਈ 37 ਵਰਕਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਹਿਮਾਚਲ ਕਾਂਗਰਸ ਵਿੱਚ ਬਗਾਵਤ ਕਰਨ ਵਾਲਿਆਂ 'ਤੇ ਰਾਹੁਲ ਗਾਂਧੀ ਨੇ ਇਹ ਕਾੱਰਵਾਈ ਕੀਤੀ।</div>