ਲਖੀਮਪੁਰ ਘਟਨਾ ਨੂੰ ਲੈ ਕੇ ਰਾਜਨੀਤੀ ਦਾ ਦੌਰ ਜਾਰੀ
ਰਾਹੁਲ ਗਾਂਧੀ ਅੱਜ ਜਾਣ ਵਾਲੇ ਸਨ ਲਖੀਮਪੁਰ, ਯੋਗੀ ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ
BIG NEWS
ਚੰਡੀਗੜ੍ਹ, 6ਅਕਤੂਬਰ(ਵਿਸ਼ਵ ਵਾਰਤਾ)-ਰਾਹੁਲ ਗਾਂਧੀ ਅੱਜ ਲਖੀਮਪੁਰ ਖੇੜੀ ਜਾ ਰਹੇ ਸਨ। ਕਾਂਗਰਸ ਨੇ ਰਾਹੁਲ ਦੇ ਲਖੀਮਪੁਰ ਖੇੜੀ ਦੌਰੇ ਲਈ ਯੋਗੀ ਸਰਕਾਰ ਤੋਂ ਇਜਾਜ਼ਤ ਵੀ ਮੰਗੀ ਸੀ।ਰਾਜ ਸਰਕਾਰ ਨੇ ਰਾਹੁਲ ਅਤੇ ਉਨ੍ਹਾਂ ਦੇ ਨਾਲ ਆਏ ਲੋਕਾਂ ਦੇ ਵਫਦ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।























