<img class="alignnone size-full wp-image-31975" src="http://wishavwarta.in/wp-content/uploads/2018/09/Ajit-Doval.jpg" alt="" width="400" height="261" /> ਨਵੀਂ ਦਿੱਲੀ, 3 ਜੂਨ- ਅਜੀਤ ਡੋਭਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਬਣੇ ਰਹਿਣਗੇ। ਭਾਰਤ ਸਰਕਾਰ ਵਿਚ ਉਹਨਾਂ ਦੇ ਲਈ ਅਗਲੇ ਪੰਜ ਸਾਲ ਤੱਕ ਕੈਬਨਿਟ ਮੰਤਰੀ ਦਾ ਦਰਜਾ ਵੀ ਬਣਿਆ ਰਹੇਗਾ।