ਰਾਸ਼ਟਰਪਤੀ ਵੱਲੋਂ 8 ਹਾਈ ਕੋਰਟਾਂ ਵਿੱਚ ਨਵੇਂ ਚੀਫ ਜੱਜਾਂ ਦੀ ਨਿਯੁਕਤੀ ਚਾਰ ਹਾਈ ਕੋਰਟਾਂ ਦੇ ਚੀਫ ਜੱਜ ਤਬਦੀਲ
ਚੰਡੀਗੜ੍ਹ,9 ਅਕਤੂਬਰ(ਵਿਸ਼ਵ ਵਾਰਤਾ)- ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ 8 ਰਾਜਾਂ ਦੇ ਹਾਈ ਕੋਰਟਾਂ ਵਿੱਚ ਚੀਫ ਜੱਜਾਂ ਦੀ ਨਿਯੁਕਤੀ ਕੀਤੀ ਹੈ।