<div><img class="alignnone size-medium wp-image-9094" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਰਾਮ ਰਹੀਮਦੇ ਵਕੀਲ ਐਸ. ਕੇ ਗਰਗ ਨਰਵਾਨਾ ਉੱਤੇ FIR ਮਾਮਲਾ - ਪੰਚਕੂਲਾ ਪੁਲਿਸ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਨੂੰ ਆਦੇਸ਼ ਦਿੱਤੇ ਹਨ ਕਿ ਹਜ਼ੇ ਮੁਢਲੀ ਜਾਂਚ ਵਿੱਚ ਐਸ.ਕੇ ਨਰਵਾਨਾ ਦੇ ਖਿਲਾਫ ਕੁੱਝ ਨਹੀਂ ਮਿਲਿਆ ,ਜੇਕਰ ਅਜਿਹਾ ਕੁੱਝ ਮਿਲੇ ਤਾਂ ਕਾੱਰਵਾਈ ਤੋਂ ਪਹਿਲਾਂ ਹਾਈਕੋਰਟ ਵਾਰ ਐਸੋਸਿਏਸ਼ਨ ਦੇ ਪ੍ਰਧਾਨ ਨੂੰ ਜਾਣਕਾਰੀ ਦਿਓ।</div>