ਰਾਜ ਵਿੱਚ ਫਿਰ ਵਧਾਇਆ ਗਿਆ ਲਾਕਡਾਊਨ

ਚੰਡੀਗੜ੍ਹ, 9ਮਈ(ਵਿਸ਼ਵ ਵਾਰਤਾ)- ਕੋਰੋਨਾ ਦੇ ਵੱਧ ਰਹੇ ਪ੍ਰਕੋਪ ਤੇ ਕਾਬੂ ਪਾਉਣ ਲਈ ਉਤਰ ਪ੍ਰਦੇਸ਼ ਵਿੱਚ ਇਕ ਵਾਰ ਫਿਰ ਤੋਂ ਵੀਕੈਂਡ ਕੋਰੋਨਾ ਕਰਫਿਊ ਨੂੰ 17 ਮਈ ਸਵੇਰੇ 7ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਪਹਿਲਾਂ ਦੀ ਤਰ੍ਹਾਂ ਹੀ ਸਾਰੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਜ਼ਰੂਰੀ ਸੇਵਾਵਾਂ ਨੂੰ ਛੂਟ ਹੋਵੇਗੀ। ਬੇਵਜ੍ਹਾ ਘੁੰਮਣ ਵਾਲਿਆਂ ਤੇ ਸਖ਼ਤੀ ਵਰਤੀ ਜਾਵੇਗੀ।






















