<blockquote><span style="color: #ff0000;"><strong>ਰਾਜੀਵ ਕੁਮਾਰ ਹੋਣਗੇ ਭਾਰਤ ਦੇ ਨਵੇਂ ਮੁੱਖ ਚੋਣ ਕਮਿਸ਼ਨਰ</strong></span></blockquote> ਚੰਡੀਗੜ੍ਹ,12 ਮਈ(ਵਿਸ਼ਵ ਵਾਰਤਾ)- ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋੋਵਿੰਦ ਨੇ ਰਾਜੀਵ ਕੁਮਾਰ ਨੂੰ ਭਾਰਤੀ ਚੋਣ ਕਮੀਸ਼ਨ ਦਾ ਮੁੱਖ ਚੋਣ ਕਮੀਸ਼ਨ ਨਿਯੁਕਤ ਕੀਤਾ ਹੈ। ਉਹ 15 ਮਈ ਨੂੰ ਆਪਣੇ ਆਹੁਦੇ ਦਾ ਚਾਰਜ ਸੰਭਾਲਣਗੇ। [caption id="attachment_201516" align="alignnone" width="400"]<img class="size-full wp-image-201516" src="https://punjabi.wishavwarta.in/wp-content/uploads/2022/05/LDm-1Khk_400x400.jpg" alt="" width="400" height="400" /> ਰਾਜੀਵ ਕੁਮਾਰ ਦੀ ਫਾਇਲ ਫੋਟੋ[/caption]