<blockquote><span style="color: #ff0000;"><strong>ਰਾਜਸਥਾਨ ਮੰਤਰੀ ਮੰਡਲ ਦਾ ਵਿਸਥਾਰ ਅੱਜ</strong></span></blockquote> <strong>ਚੰਡੀਗੜ੍ਹ,30ਦਸੰਬਰ(ਵਿਸ਼ਵ ਵਾਰਤਾ)- ਰਾਜਸਥਾਨ 'ਚ ਅੱਜ ਕੈਬਨਿਟ ਦਾ ਵਿਸਥਾਰ ਹੋਵੇਗਾ। ਰਾਜਪਾਲ ਕਲਰਾਜ ਮਿਸ਼ਰਾ ਦੁਪਹਿਰ 3:15 ਵਜੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ। ਕੈਬਨਿਟ ਦੇ ਨਾਵਾਂ 'ਤੇ ਅੰਤਿਮ ਮਨਜ਼ੂਰੀ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ 'ਚ ਹੋਈ।</strong>