ਰਾਜਪੱਥ ਤੇ ਸ਼ੁਰੂ ਹੋਈ ਗਣਤੰਤਰ ਦਿਵਸ ਦੀ ਪਰੇਡ

ਨਵੀਂ ਦਿੱਲੀ, 26ਜਨਵਰੀ(ਵਿਸ਼ਵ ਵਾਰਤਾ)- ਅੱਜ ਭਾਰਤ ਦੇ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਗਣਤੰਤਰ ਦਿਵਸ ਤੇ ਹਰ ਸਾਲ ਰਾਜਪੱਥ ਤੇ ਹੋਣ ਵਾਲੀ ਪਰੇਡ ਸ਼ਰੂ ਹੋ ਗਈ ਹੈ ਉਥੇ ਹੀ ਦਿੱਲੀ ਦੀ ਸੀਮਾ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਵੀ ਨਿਕਲ ਚੁੱਕੀ ਹੈ।






















