<img class="alignnone size-medium wp-image-19825" src="http://wishavwarta.in/wp-content/uploads/2018/03/Road-Accident-logo-300x182.jpg" alt="" width="300" height="182" /> ਰਾਜਪੁਰਾ, 21 ਮਈ - ਰਾਜਪੁਰਾ ਵਿਖੇ ਅੱਜ ਪੀਆਰਟੀਸੀ ਦੀ ਬੱਸ ਰਸਤੇ ਵਿਚ ਖੜ੍ਹੀ ਇਕ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਇਸ ਬੱਸ ਵਿਚ ਸਵਾਰ ਕਈ ਸਵਾਰੀਆਂ ਜ਼ਖਮੀ ਹੋ ਗਈਆਂ।