ਰਵਿੰਦਰ ਜਡੇਜਾ ਆਈਪੀਐੱਲ ਤੋਂ ਹੋਏ ਬਾਹਰ, ਪੜ੍ਹੋ ਕੀ ਹੈ ਕਾਰਨ
ਚੰਡੀਗੜ੍ਹ, 12 ਮਈ (ਵਿਸ਼ਵ ਵਾਰਤਾ)-ਆਈਪੀਐਲ 2022 ਵਿੱਚ ਚੇਨਈ ਸੁਪਰ ਕਿੰਗਸ ਨੂੰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਆਲ ਰਾਊਂਡਰ ਰਵਿੰਰ ਜਡੇਟਾ ਸੱਟ ਕਾਰਨ ਆਈਪੀਐੱਲ ਤੋਂ ਬਾਹਰ ਹੋ ਗਏ ਹਨ। ਰਿਪੋਰਟ ਮੁਤਾਬਕ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਮੈਚ ਦੌਰਾਨ ਫੀਲਡਿੰਗ ਕਰਦੇ ਹੋਏ ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਇਸੇ ਕਾਰਨ ਉਹ ਦਿੱਲੀ ਕੈਪੀਟਲਸ ਖਿਲਾਫ ਵੀ ਪਲੇਇੰਗ ਇਲੈਵਨ ਤੋਂ ਬਾਹਰ ਸੀ।























