<img class="alignnone size-full wp-image-50437" src="http://wishavwarta.in/wp-content/uploads/2019/10/rajinder-gupta.jpg" alt="" width="212" height="237" /> ਚੰਡੀਗੜ੍ਹ, 4 ਅਕਤੂਬਰ – ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀਆਂ ਅੱਜ ਹੋਈਆਂ ਚੋਣਾਂ ਵਿਚ ਟ੍ਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰ ਗੁਪਤਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।