ਯੂ.ਏ.ਈ ਦੇ ਰਾਸ਼ਟਰਪਤੀ ਦੇ ਦਿਹਾਂਤ ‘ਤੇ ਅੱਜ ਪੰਜਾਬ ਸਰਕਾਰ ਵੱਲੋਂ ਰਾਜਸੀ ਸ਼ੋਕ ਘੋਸ਼ਿਤ
ਚੰਡੀਗੜ੍ਹ,14 ਮਈ(ਵਿਸ਼ਵ ਵਾਰਤਾ)-ਯੂ.ਏ.ਈ ਦੇ ਰਾਸ਼ਟਰਪਤੀ ਅਤੇ ਆਬੂ ਧਾਬੀ ਦੇ ਸ਼ਾਸਕ ਸ਼ੇਖ ਖ਼ਲੀਫ਼ਾ ਜ਼ਿਯਾਦ ਅਲ ਨਾਹਯਨ ਦੇ ਬੀਤੇ ਕੱਲ੍ਹ ਹੋਏ ਦਿਹਾਂਤ ਦੇ ਮੱਦੇਨਜ਼ਰ ਅੱਜ ਪੰਜਾਬ ਸਰਕਾਰ ਵੱਲੋਂ ਰਾਜਭਰ ਵਿੱਚ ਰਾਜਸੀ ਸ਼ੋਕ ਘੋਸ਼ਿਤ ਕੀਤਾ ਗਿਆ ਹੈ । ਇਸ ਦੌਰਾਨ ਰਾਸ਼ਟਰੀ ਝੰਡਾ half mast ਰੱਖਿਆ ਜਾਵੇਗਾ ਅਤੇ ਸਰਕਾਰੀ ਦਫਤਰਾਂ ਵਿੱਚ ਕੋਈ ਵੀ ਅਧਿਕਾਰਤ ਮਨੋਰੰਜਕ ਸਮਾਗਮ ਨਹੀਂ ਹੋਵੇਗਾ।
ਪੜ੍ਹੋ ਹੁਕਮਾਂ ਦੀ ਕਾਪੀ –State mouning President U.A.E






















