ਯੂਪੀ ਵਿਧਾਨ ਸਭਾ ਚੋਣਾਂ ਲਈ ਆਖਰੀ ਫੇਜ਼ ਦਾ ਮਤਦਾਨ ਅੱਜ
ਚੰਡੀਗੜ੍ਹ, 7 ਮਾਰਚ(ਵਿਸ਼ਵ ਵਾਰਤਾ) ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਬਾਕੀ ਰਹਿੰਦੀਆਂ ਸਾਰੀਆਂ 54 ਸੀਟਾਂ ਲਈ ਅੱਜ ਆਖਰੀ ਗੇੜ ਦਾ ਮਤਦਾਨ ਹੋਵੇਗਾ। ਇਹਨਾਂ ਸੀਟਾਂ ਵਿੱਚ ਕੁੱਲ 613ਉਮੀਦਵਾਰ ਮੈਦਾਨ ਵਿੱਚ ਹਨ।
ਦੱਸ ਦਈਏ ਕਿ ਯੂਪੀ ਸਮੇਤ 5 ਰਾਜਾਂ ਪੰਜਾਬ, ਉਤਰਾਖੰਡ,ਗੋਆ, ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਹਨ। ਜਿਹਨਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।






















