<img class="alignnone size-medium wp-image-1007 alignleft" src="http://wishavwarta.in/wp-content/uploads/2017/08/AAP-300x225.jpg" alt="" width="300" height="225" /> ਤਲਵੰਡੀ ਸਾਬੋ - ਅੱਜ ਮੌੜ ਮੰਡੀ ਧਮਾਕਾ ਮਾਮਲੇ ਵਿੱਚ ਆਮ ਆਦਮੀ ਪਾਰਟੀ ਨੇ ਦਿੱਤਾ ਧਰਨਾ ਦਿੱਤਾ , ਸੁਖਪਾਲ ਖਹਿਰਾ ਅਤੇ ਬਲਜਿੰਦਰ ਕੌਰ ਸਮੇਤ ਕਈ AAP ਨੇਤਾ ਧਰਨੇ ਉੱਤੇ ਬੈਠੇ। ਉਹਨਾਂ ਆਰੋਪੀਆਂ ਦੀ ਛੇਤੀ ਗ੍ਰਿਫਤਾਰੀ ਦੀ ਮੰਗ ਕੀਤੀ।