ਮੋਹਾਲੀ ਵਿਚ ਵਾਪਰਿਆ ਭਿਆਨਕ ਹਾਦਸਾ,
ਟ੍ਰੇਡ ਫੇਅਰ ਵਿੱਚ ਲੱਗਾ ਝੂਲਾ ਡਿੱਗਾ ਸਿੱਧਾ ਧਰਤੀ ‘ਤੇ ; ਕਈ ਜ਼ਖ਼ਮੀ
ਦੇਖੋ ਵੀਡੀਓ
ਚੰਡੀਗੜ੍ਹ, 5ਸਤੰਬਰ (ਵਿਸ਼ਵ ਵਾਰਤਾ)- ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਵਿੱਚ ਚੱਲ ਰਹੇ ਟ੍ਰੇਡ ਮੇਲੇ ਵਿਚ ਇੱਕ ਮੰਦਭਾਗੀ ਅਤੇ ਖ਼ਤਰਨਾਕ ਘਟਨਾ ਵਾਪਰੀ ਹੈ। ਇਥੇ ਇੱਕ ਝੁਲਾ ਕਾਫੀ ਉਚਾਈ ਤੋਂ ਸਿੱਧਾ ਧਰਤੀ ਤੇ ਆ ਡਿੱਗਿਆ।ਜਿਸ ਨਾਲ ਕਈ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ।