<img class="alignnone size-full wp-image-4962 alignleft" src="https://wishavwarta.in/wp-content/uploads/2017/10/huka.jpg" alt="" width="275" height="183" /> ਜ਼ਿਲੇ 'ਚ ਗੈਰ ਕਾਨੂੰਨੀ ਤਰੀਕੇ ਨਾਲ ਚਲਾਏ ਜਾ ਰਹੇ ਹੁੱਕਾ ਬਾਰਾਂ 'ਤੇ ਵੀਰਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਟੀਮ ਨੇ ਸ਼ਿਕੰਜਾ ਕੱਸਿਆ। ਇਸ ਦੌਰਾਨ ਫੇਜ਼-11 ਸਥਿਤ ਵਾਕਿੰਗ ਸਟਰੀਟ ਤੋਂ ਸਿਹਤ ਵਿਭਾਗ ਦੀ ਟੀਮ ਨੂੰ 2 ਹੁੱਕੇ ਮਿਲੇ, ਜਿਨ੍ਹਾਂ ਨੂੰ ਟੀਮ ਵਲੋਂ ਪੁਲਸ ਨੂੰ ਸੌਂਪ ਦਿੱਤਾ ਗਿਆ।