ਬਹਿਬਲ ਕਲਾਂ ਪਹੁੰਚੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ
ਬੇਅਦਬੀ ਦੇ ਇਨਸਾਫ਼ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਮੇਰੇ ਕੋਲ ਨਿਰਣਾ ਲੈਣ ਦੀ ਤਾਕਤ ਹੋਵੇ ਤਾਂ ਇੱਕ ਦਿਨ ‘ਚ ਇਨਸਾਫ- ਸਿੱਧੂ
ਚੰਡੀਗੜ੍ਹ,20 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਵਿਖੇ ਚੱਲ ਰਹੇ ਧਰਨੇ ਵਿੱਚ ਸ਼ਾਮਿਲ ਹੋਏ।
With families of the deceased and Ajit Singh at Behbal Kalan Dharna … https://t.co/pKTxj6DHsS
— Navjot Singh Sidhu (@sherryontopp) December 20, 2021






















