
ਚੰਡੀਗੜ੍ਹ 3 ਸਤੰਬਰ ( ਵਿਸ਼ਵ ਵਾਰਤਾ)-ਸਿੱਖ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਨੇ ਆਖਿਆ ਕਿ ਮੇਰੀ ਨਜ਼ਰ ‘ਚ ਹੀਰੋ ਹੈ ਐਡਵੋਕੇਟ ਪ੍ਰਦੀਪ ਸਿੰਘ ਵਿਰਕ ਜੋ ਸਾਬਕਾ DGP SS VirK ਦਾ ਲੜਕਾ ਹੈ,ਜੋ 2006 ਵਿਚ IPS ਬਣਿਆ,ਪਰ ਟਰੇਨਿੰਗ ਦੌਰਾਨ ਹੀ 2007 ਵਿੱਚ ਅਸਤੀਫਾ ਦੇ ਦਿੱਤਾ। ਕਹਿੰਦਾ ਮੇਰੀ ਜ਼ਮੀਰ ਨਹੀਂ ਮੰਨੀ,ਕੀ ਬੇਦੋਸ਼ੇ ਲੋਕਾਂ ਦੇ ਕਾਤਲਾਂ ਨੂੰ ਸਲੂਟ ਕਰਾਂ ਉਹ ਵੀ ਸੁਮੇਧ ਸੈਣੀ ਵਰਗੇ ਕਾਤਲਾਂ ਨੂੰ ਫਿਰ ਕਾਨੂੰਨ ਰਾਹੀਂ ਸਬਕ ਸਿਖਾਉਣ ਲਈ ਵਕੀਲ ਬਣਨ ਦੀ ਠਾਣੀ ਪ੍ਰਦੀਪ ਦੀ ਪਤਨੀ Mrs Anupmish M.Virk ਵੀ ਜੱਜ ਹੈ Haryana ਵਿੱਚ ,ਮੇਰਾ ਵਿਰਕ ਪਰਵਾਰ ਨਾਲ ਚੰਗਾ ਸਹਿਚਾਰ ਹੈ 1999 ਤੋਂ ਜਦੋਂ ਵਿਰਕ ਸਾਹਿਬ IG Intellegence ਸਨ ਮੈਂ ਸਰਦਾਰ ਰਵੀ ਇੰਦਰ ਸਿੰਘ ਜੀ ਦਾ ਸਿਆਸੀ ਸਕੱਤਰ ਸੀ ਪਰ ਬਾਦਲ ਸਰਕਾਰ 1997-2002 ਦੀਆਂ ਗਲਤ ਨੀਤੀਆਂ ਤੋਂ ਖ਼ਿਲਾਫ਼ ਸਨ ਅਤੇ ਹੁਣ ਇਸ ਛੋਟੇ ਵੀਰ ਨੇ ਹੀ ਸੈਣੀ ਵਿਰੁੱਧ ਐਨਾ ਤਕੜਾ ਹੋ ਕੇ ਕੇਸ ਲੜਿਆ ਕਿ ਉਸ ਵਿਰੁੱਧ 302 ਦੀ ਧਾਰਾ ਲਵਾਈ, ਗਿਫਤਾਰੀ ਦੇ ਡਰੋਂ ਹੁਣ ਸੈਣੀ ਫਰਾਰ ਹੈ ਪੁਲਿਸ ਅਫਸਰ ਹੀ ਕਹਿੰਦੇ ਹਨ ਸੈਣੀ ਸਿੱਖ ਮੁੰਡਿਆਂ ਦਾ ਕਾਤਲ ਹੈ ਬਾਦਲ ਨੇ ਇਸ ਨੂੰ DGP Punjab ਨਿਯੁਕਤ ਕੀਤਾ ਬਾਦਲ ਮਜੀਠੀਆ ਕਹਿੰਦੇ ਹਨ ਕਿ ਅਸਲੀ ਸਿੱਖ ਅਸੀਂ ਹਾਂ। ਪਰ ਦਿਲੋਂ ਸਲਾਮ ਹੈ ਇਸ ਛੋਟੇ ਵੀਰ ਪ੍ਰਦੀਪ ਨੂੰ ਵੀਰੋ ਸ਼ੇਅਰ ਜਰੂਰ ਕਰਨਾ,ਗਾਇਕਾਂ ਨੂੰ ਤਾਂ ਸਭ ਕੋਈ ਜਾਣਦਾ ਹੈ,ਪਰ ਐਸੇ ਸੱਚੇ ਹੀਰੋ ਨੂੰ ਵੀ ਹਰ ਕੋਈ ਜਾਣੇ। ਬਾਦਲਾਂ ਨੇ 2007 ਵਿੱਚ DGP SS VirK ਤੇ ਕਈ ਕੇਸ ਬਣਾਏ ਸਨ ਪਰ ਦਲੇਰੀ ਨਾਲ ਬਾਦਲਾਂ ਨਾਲ ਮੁਕਾਬਲਾ ਕੀਤਾ ਹੁਣ ਪ੍ਰਦੀਪ ਵਿਰਕ ਦਲੇਰੀ ਨਾਲ ਅਦਾਲਤਾਂ ਵਿੱਚ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਿਹੈ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...























