ਚੰਡੀਗੜ 25 ਜੂਨ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ 302ਵੇਂ ਸ਼ਹੀਦੀ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਹੈ।
My tributes to legendary Sikh warrior Baba Banda Singh Bahadur Ji, whose sacrifice continues to inspire millions to oppose the forces of tyranny & hatred. Let us, on his 302nd martyrdom anniversary, pledge to commit ourselves to the cause of peace and harmony propounded by him. pic.twitter.com/XQBQFLRSaP
— Capt.Amarinder Singh (@capt_amarinder) June 25, 2018