ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਧਾਕੜ ਬੱਲੇਬਾਜ ਸੁਰਿਆ ਕੁਮਾਰ ਯਾਦਵ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ 30 ਜਨਵਰੀ(ਵਿਸ਼ਵ ਵਾਰਤਾ ਬਿਊਰੋ) – ਭਾਰਤੀ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ ਸੂਰਿਆ ਕੁਮਾਰ ਯਾਦਵ ਨਾਲ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਨਾਥ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਦੀ ਤਸਵੀਰ ਸ਼ੇਅਰ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ ”ਅੱਜ ਸਰਕਾਰੀ ਰਿਹਾਇਸ਼, ਲਖਨਊ ਵਿਖੇ ਨੌਜਵਾਨ ਅਤੇ ਊਰਜਾਵਾਨ ਸੂਰਿਆ ਕੁਮਾਰ ਯਾਦਨ (ਸ਼੍ਰੀਮਾਨ 360°) ਦੇ ਨਾਲ ਮੁਲਾਕਾਤ ਕੀਤੀ।
With young and energetic SKY (Mr. 360°) at official residence, Lucknow.@surya_14kumar pic.twitter.com/hHGB2byHcu
— Yogi Adityanath (@myogiadityanath) January 30, 2023