ਮੁੱਖ ਮੰਤਰੀ ਪੰਜਾਬ ਨੇ ਕੀਤਾ ਖਰੜ ਫਲਾਈਓਵਰ ਦਾ ਉਦਘਾਟਨ
10 ਕਿਲੋਮੀਟਰ ਲੰਬੇ ਫਲਾਈਓਵਰ ਤੇ 368 ਕਰੋੜ ਦੇ ਕਰੀਬ ਆਈ ਹੈ ਲਾਗਤ
ਬਲੌਂਗੀ ਤੋਂ ਖਾਨਪੁਰ ਤੱਕ ਲੱਗਣ ਵਾਲੇ ਜਾਮਾਂ ਤੋਂ ਮਿਲੇਗੀ ਲੋਕਾਂ ਨੂੰ ਰਾਹਤ
ਪੰਜਾਬ ਸਮੇਤ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਮਿਲੇਗਾ ਫਾਇਦਾ
ਮੁਖ ਮੰਤਰੀ ਨੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਾ ਵੀ ਕੀਤਾ ਧੰਨਵਾਦ
ਲੇਟ ਤੋਂ ਹੋਇਆ ,ਪਰ ਹੋ ਗਿਆ ਮੁਕੰਮਲ
ਖਰੜ ਚੰਡੀਗੜ੍ਹ ਰੋਡ ਤੇ ਹੁਣ ਲੱਗ ਰਹੇ ਜਾਮਾਂ ਤੋਂ ਮਿਲੇਗੀ ਨਿਜ਼ਾਤ

ਮੋਹਾਲੀ,31 ਦਸੰਬਰ(ਸਤੀਸ਼ ਕੁਮਾਰ ਪਪੀ)-





















