
ਇਫਕੋ ਅਤੇ ਸਪੇਨ ਦੀ ਕੰਪਨੀ ਸੀਐਨ ਕੋਰਪ ਦਾ ਸਾਂਝਾ ਨਿਵੇਸ਼ ਦਸ ਹਜਾਰ ਕਿਸਾਨਾਂ ਨੂੰ ਫਾਇਦਾ ਦੇਣ ਦੇ ਨਾਲ ਨਾਲ ਕਰੀਬ 2500 ਲੋਕਾਂ ਨੂੰ ਪ੍ਰਦਾਨ ਕਰੇਗਾ ਰੋਜਗਾਰ ਦੇ ਮੌਕੇ
ਚੰਡੀਗੜ੍ਹ, 30 ਮਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ ਦੀ ਸਭ ਤੋਂ ਵੱਡੀ ਸਹਿਕਾਰਿਤਾ – ਇੰਡਿਅਨ ਫਾਰਮਰਜ ਫਰਟੀਲਾਇਜਰਸ ਕੋਪਰੇਟਿਵ ਲਿਮੇਟਿਡ (ਇੱਫਕੋ) ਅਤੇ ਸਪੇਨ ਦੀ ਸਭ ਤੋਂ ਵੱਡੀ ਫੂਡ ਪ੍ਰੋਸੇਸਿੰਗ ਕੰਪਨੀ – ਕੋਂਗੇਲਾਡੁਸ ਦੀ ਨਵਾਰਾ (ਸੀਐਨ ਕੋਰਪ) ਦੇ ਸਾਂਝੇ ਨਿਵੇਸ਼ ਸੀਐਨ ਇਫਕੋ ਫੂਡ ਪ੍ਰਸੈਸਿੰਗ ਪਲਾਂਟ ਦਾ ਨੀਂਹ ਪੱਥਰ ਰਖਿਆ । ਇਨਵੇਸਟ ਪੰਜਾਬ ਤੋਂ ਸਰਮਥਤ ਇਹ ਪ੍ਰੋਜੈਕਟ ਇਸ ਖੇਤਰ ਦੇ ਦਸ ਹਜਾਰ ਤੋਂ ਵੀ ਵੱਧ ਕਿਸਾਨਾਂ ਨੂੰ ਪਹੂੰਚਾਉਣ ਦੇ ਨਾਲ ਨਾਲ ਸਥਾਨਕ ੨੫੦੦ ਲੋਕਾਂ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਵਾਏਗਾ ।
ਮਾਡਰਨ ਫੂਡ ਪ੍ਰੌਸੇਸਿੰਗ ਪਲਾਂਟ ਵਿਚ ਆਰੰਭਿਕ ਨਿਵੇਸ਼ ੫੫੦ ਕਰੌੜ ਰੁਪਏ ਦਾ ਹੈ ਜੋ ਕਿ ਅਗਲੇ ਦੋ ਸਾਲਾਂ ਦੇ ਵਿਚਕਾਰ ਉਤਪਾਦਨ ਦੇਣਾ ਸ਼ੂਰੁ ਕਰੇਗਾ । ਲੁਧਿਆਣਾ ਦੇ ਸਮਰਾਲਾ ਵਿਖੇ ਇਹ ਪਲਾਂਟ ੫੫ ਏਕੜ ਦੀ ਭੂਮਿ ਵਿਚ ਫੈਲਿਆ ਹੈ ਜਿਸਦੀ ਪ੍ਰੌਸੇਸਿੰਗ ਸ਼ਮਤਾ ੮੦ ਹਜਾਰ ਮੈਟ੍ਰਿਕ ਟਨ ਪ੍ਰਤੀ ਸਾਲ ਹੈ ਅਤੇ ਇਥੇ ਸਬਜਿਆਂ, ਫ੍ਰੇਂਚ ਫ੍ਰਾਇਜ ਅਤੇ ਪੋਟੈਟੋ (ਆਲੂ) ਸਨੈਕਸ ਦੇ ਕਵਿਕ ਫ੍ਰਿਜਿੰਗ ਦਾ ਵੀ ਪ੍ਰਾਵਧਾਨ ਹੋਵੇਗਾ । ਕੱਚੀ ਸਬਜਿਆਂ ਦੀ ਖਰੀਦ ਪਲਾਂਟ ਦੇ ੧੫੦ ਕਿਲੋਮੀਟਰ ਦੇ ਦਾਇਰੇ ਦੇ ਵਿਚਕਾਰ ਤੋਂ ਕੀਤੀ ਜਾਵੇਗਾ ਜਿਸਤੋਂ ਕਿ ਸਥਾਨਕ ਕਿਸਾਨਾਂ ਨੂੰ ਸਿੱਧਾ ਲਾਭ ਪੁਜੇਗਾ ।
ਇਸ ਪਲਾਂਟ ਵਿਚ ਇਕ ਡੋਮੋਸਟ੍ਰੇਸ਼ਨ ਫਾਰਮ ਦਾ ਵੀ ਪ੍ਰਾਵਧਾਨ ਰਖਿਆ ਗਿਆ ਜਿਥੇ ਆਨ ਸਾਇਟ ਕਲਾਸਰੂਮ ਵਿਚ ਸਥਾਨਕ ਕਿਸਾਨ ਦੇਸ਼ ਦੇ ਕੌਨੇ ਕੌਨੇ ਤੋਂ ਆਏ ਵਿਸ਼ਵ ਪੱਧਰੀ ਐਕਸਪੋਰਟਾਂ ਤੋਂ ਟ੍ਰੇਨਿੰਗ ਪ੍ਰਾਪਤ ਕਰ ਸਕਣਗੇਂ ।
ਕਿਸਾਨਾਂ ਦੀ ਟ੍ਰੇਨਿੰਗ ਤੇ ਜੋਰ ਦੇਣ ਦੇ ਨਾਲ, ਆਧੁਨਿਕ ਤਕਨੀਕ ਤੋਂ ਇਸ ਪ੍ਰੋਜੈਕਟ ਇਸ ਖੇਤਰ ਦੀ ਕਿਰਸ਼ੀ ਆਰਥਕ ਪਰਿਸਿਥਤਿ ਦੇ ਸਮੂਚੇ ਬੁਨਿਆਦੀ ਢਾਂਚੇ ਨੂੰ ਵਾਧਾ ਮਿਲੇਗਾ ਜਿਸਤੋਂ ਕਿ ਪੰਜਾਬ ਦੀ ਜੀਡੀਪੀ ਨੂੰ ਵੀ ਪੋਜੀਟਿਵ ਯੋਗਦਾਨ ਪ੍ਰਾਪਤ ਹੋਵੇਗਾ।
ਇਸ ਮੌਕੇ ਤੇ ਬੋਲਦੇ ਹੋਏ ਇੱਫਕੋ ਦੇ ਚੈਅਰਮੇਨ ਬੀਐਸ ਨਕਈ ਨੇ ਕਿਹਾ ਕਿ ਫੁਡ ਪ੍ਰੌਸੈਸਿੰਗ ਸਮੇਂ ਦੀ ਮੰਗ ਹੈ । ਇਹ ਨਾ ਕੇਵਲ ਕਿਸਾਨਾਂ ਦੀ ਮੱਹਤਾ ਨੂੰ ਵਾਧਾ ਦਿੰਦਾ ਹੈ ਬਲਕਿ ਖਾਣੇ ਦੀ ਬਰਬਾਦੀ ਨੂੰ ਵੀ ਰੋਕਦਾ ਹੈ । ਉਨਾਂ੍ਹ ਕਿਹਾ ਕਿ ਇਹ ਪ੍ਰੋਜੈਕਟ ਐਗਰੋ ਇਕੋਨੋਮੀ ਇਕੋਸਿਸਟਮ ਯੂਨਿਵਰਸਿਟਿਆਂ, ਸ਼ੌਧ ਕੇਂਦਰ, ਬੀਜ ਨਿਰਮਾਤਾਵਾਂ, ਮਸ਼ੀਨਰੀ ਉਤਪਾਦਕਾਂ, ਕੋਲਡ ਸਟੋਰਜਿਸ, ਟ੍ਰਾਂਸਪੋਰਟ ਆਦਿ ਸੇਕਟਰਾਂ ਨੂੰ ਭਾਗੀਦਾਰ ਬਣਾਏਗਾ ਜਿਸ ਵਿਚ ਸਾਰੇ ਜੈਤੂ ਸਾਬਤ ਹੋਣਗੇਂ । ਇਫਕੋ ਦੇ ਪ੍ਰਬੰਧ ਨਿਦੇਸ਼ਕ ਡਾ ਯੂਐਸ ਅਵਸਥੀ ਨੇ ਇਸ ਮੌਕੇ ਤੇ ਕਿਹਾ ਕਿ ਇਸ ਪ੍ਰੌਜੈਕਟ ਦੀ ਦੂਰਦਰਸ਼ਿਤਾ ਕਿਸਾਨਾਂ ਨੂੰ ਉੇਚੇਰੇ ਕੂਵਾਲਿਟੀ ਦੇ ਇਨਪੁਟਸ, ਫਰਟੀਲਾਇਜਰਸ, ਐਗਰੋ ਕੈਮੀਕਲਸ ਆਦਿ ਸਮਾਧਾਨ ਪ੍ਰਦਾਨ ਕਰਵਾ ਕੇ ਕਿਰਸ਼ੀ ਪਰਿਦ੍ਰਿਸ਼ ਵਿਚ ਸੁਧਾਰ ਲਿਆਉਣਾ ਹੈ ਜਿਸਤੋਂ ਕਿ ਸਪਲਾਈ ਚੈਨ ਵਿਚ ਵੀ ਸੁਧਾਰ ਲਿਆਇਆ ਜਾ ਸਕੇ ਅਤੇ ਕਿਸਾਨਾਂ ਨੂੰ ਮਾਰਕੇਟ ਦਾ ਖੁੱਲਾ ਰਸਤਾ ਮਿਲ ਸਕੇ ।





















