<img class="alignnone size-full wp-image-49041" src="http://wishavwarta.in/wp-content/uploads/2019/09/99191.jpg" alt="" width="400" height="212" /> ਮੋਹਾਲੀ, 9 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਹਾਲੀ ਵਿਖੇ Digital Investigation, Training and Analysis Centre ਦਾ ਉਦਘਾਟਨ ਕੀਤਾ। https://twitter.com/CMOPb/status/1170991442925277184