<img class="alignnone size-full wp-image-22915" src="http://wishavwarta.in/wp-content/uploads/2018/04/cap-new-pic.jpg" alt="" width="400" height="285" /> ਚੰਡੀਗੜ੍ਹ, 4 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਵਿਖੇ ਅੱਜ ਇੱਕ ਪਟਾਖਾ ਫੈਕਟਰੀ ਵਿਚ ਹੋਏ ਧਮਾਕੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। https://twitter.com/capt_amarinder/status/1169216035406274562