<img class="alignnone size-medium wp-image-26214" src="https://wishavwarta.in/wp-content/uploads/2018/06/5-june-18-300x200.jpg" alt="" width="300" height="200" /> ਮੋਹਾਲੀ 5 ਜੂਨ (ਬਲਜੀਤ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ’ਚ ਅੱਜ ਘਰ-ਘਰ ਹਰਿਆਲੀ ਐਪ ਲਾਂਚ ਕੀਤੀ। ਇਸ ਐਪ ਦੁਆਰਾ ਹਰ ਮੌਸਮ ਵਿਚ ਲੋਕਾਂ ਨੂੰ ਇੱਕ ਕਲਿਕ ਦੁਆਰਾ ਪੌਦਿਆਂ ਬਾਰੇ ਜਾਣਕਾਰੀ ਮਿਲ ਸਕੇਗੀ।