• Latest
  • Trending
ਮੁੱਖ ਮੰਤਰੀ ਨੂੰ ਸਿਟ ਜਾਂਚ ਦਾ ਸਿਆਸੀਕਰਨ ਕਰਨ ਲਈ ਨੈਤਿਕ ਜਿਮੇਂਵਾਰੀ ਲੈਣੀ ਚਾਹੀਦੀ ਹੈ: ਹਰਸਿਮਰਤ ਬਾਦਲ

ਮੁੱਖ ਮੰਤਰੀ ਨੂੰ ਸਿਟ ਜਾਂਚ ਦਾ ਸਿਆਸੀਕਰਨ ਕਰਨ ਲਈ ਨੈਤਿਕ ਜਿਮੇਂਵਾਰੀ ਲੈਣੀ ਚਾਹੀਦੀ ਹੈ: ਹਰਸਿਮਰਤ ਬਾਦਲ

7 years ago
Punjab : ਪਰਿਵਾਰ ਸਮੇਤ ਹਰਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

Punjab : ਪਰਿਵਾਰ ਸਮੇਤ ਹਰਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

21 minutes ago
Punjab Breaking: ਇਕਬਾਲ ਸਿੰਘ ਝੂੰਦਾਂ ਨੇ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਚਰਚਾ

Punjab Breaking: ਇਕਬਾਲ ਸਿੰਘ ਝੂੰਦਾਂ ਨੇ ਸਿਮਰਨਜੀਤ ਸਿੰਘ ਮਾਨ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਚਰਚਾ

26 minutes ago
International: ਕੋਲੰਬੀਆ ਵਿੱਚ ਹੋਏ ਬੱਸ ਧਮਾਕੇ ‘ਚ 7 ਯਾਤਰੀਆਂ ਦੀ ਮੌਤ, 20 ਜ਼ਖਮੀ

International: ਕੋਲੰਬੀਆ ਵਿੱਚ ਹੋਏ ਬੱਸ ਧਮਾਕੇ ‘ਚ 7 ਯਾਤਰੀਆਂ ਦੀ ਮੌਤ, 20 ਜ਼ਖਮੀ

1 hour ago
Punjab: ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਖੋਲ੍ਹਿਆ ਜਾਵੇ: DTF ਨੇ ਕੀਤੀ ਮੰਗ

Punjab: ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਖੋਲ੍ਹਿਆ ਜਾਵੇ: DTF ਨੇ ਕੀਤੀ ਮੰਗ

1 hour ago
Breaking: ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਹੋਣੋਂ ਟਲਿਆ

Breaking: ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਹੋਣੋਂ ਟਲਿਆ

2 hours ago
Big News: MP ਹਰਭਜਨ ਸਿੰਘ ਨੂੰ ਮਿਲੀ CPRF ਸੁਰੱਖਿਆ

Big News: MP ਹਰਭਜਨ ਸਿੰਘ ਨੂੰ ਮਿਲੀ CPRF ਸੁਰੱਖਿਆ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਆਮ ਆਦਮੀ ਪਾਰਟੀ ‘ਚ ਬਗਾਵਤ, ਰੁੱਸੇ ਲੀਡਰਾਂ ਨੂੰ ਅੰਦਰ-ਖਾਤੇ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ

Punjab: ਆਮ ਆਦਮੀ ਪਾਰਟੀ ‘ਚ ਬਗਾਵਤ, ਰੁੱਸੇ ਲੀਡਰਾਂ ਨੂੰ ਅੰਦਰ-ਖਾਤੇ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ

3 hours ago
Big News: ਰਾਘਵ ਚੱਢਾ ਨੂੰ ਬੀਜੇਪੀ ‘ਚ ਮਿਲ ਸਕਦੀ ਹੈ ਕੋਈ ਵੱਡੀ ਜ਼ਿੰਮੇਵਾਰੀ

Big News: ਰਾਘਵ ਚੱਢਾ ਨੂੰ ਬੀਜੇਪੀ ‘ਚ ਮਿਲ ਸਕਦੀ ਹੈ ਕੋਈ ਵੱਡੀ ਜ਼ਿੰਮੇਵਾਰੀ

4 hours ago
International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

International: ਪ੍ਰੈਸ ਡਿਨਰ ਦੌਰਾਨ ਫਾਇਰਿੰਗ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਦੀ ਪ੍ਰੈੱਸ ਕਾਨਫਰੰਸ, ਪੜ੍ਹੋ ਕੀ ਕਿਹਾ ?

4 hours ago
Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

Big News: ਬਾਗੀ MPs ‘ਤੇ ਪੰਜਾਬ ਸਰਕਾਰ ਦੀ ਕਾਰਵਾਈ ਸ਼ੁਰੂ: MP ਹਰਭਜਨ ਸਿੰਘ ਦੀ ਸੁਰੱਖਿਆ ਲਈ ਗਈ ਵਾਪਿਸ

5 hours ago
Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

Punjab: ਮੂਸੇਵਾਲਾ ਦੇ ਸਾਬਕਾ ਮੈਨੇਜਰ ਸਮੇਤ 8 ਖਿਲਾਫ ਪਰਚਾ ਦਰਜ, ਪੜ੍ਹੋ ਕੀ ਹੈ ਮਾਮਲਾ

5 hours ago
Hindi News
English News
Sunday, April 26, 2026
No Result
View All Result
40 °c
Chandigarh
35 ° Mon
34 ° Tue
29 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੁੱਖ ਮੰਤਰੀ ਨੂੰ ਸਿਟ ਜਾਂਚ ਦਾ ਸਿਆਸੀਕਰਨ ਕਰਨ ਲਈ ਨੈਤਿਕ ਜਿਮੇਂਵਾਰੀ ਲੈਣੀ ਚਾਹੀਦੀ ਹੈ: ਹਰਸਿਮਰਤ ਬਾਦਲ

June 2, 2019
in ਚੰਡੀਗੜ੍ਹ
ਮੁੱਖ ਮੰਤਰੀ ਨੂੰ ਸਿਟ ਜਾਂਚ ਦਾ ਸਿਆਸੀਕਰਨ ਕਰਨ ਲਈ ਨੈਤਿਕ ਜਿਮੇਂਵਾਰੀ ਲੈਣੀ ਚਾਹੀਦੀ ਹੈ: ਹਰਸਿਮਰਤ ਬਾਦਲ

ਮਾਨਸਾ, 2 ਜੂਨ
ਕੇਂਦਰੀ ਫੂਡ ਪ੍ਰੋਸੈਸਿµਗ ਇµਡਸਟਰੀਜ਼ ਮµਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮੁੱਖ ਮµਤਰੀ ਕੈਪਟਨ ਅਮਰਿµਦਰ ਸਿµਘ ਦੇ ਚਹੇਤੇ ਅਧਿਕਾਰੀ ਵੱਲੋਂ ਦਾਖ਼ਲ ਕੀਤੀ ਚਾਰਜਸ਼ੀਟ ਨµੂ ਸਿਟ ਟੀਮ ਦੇ ਸੀਨੀਅਰ ਮੈਂਬਰਾਂ ਵੱਲੋਂ ਰੱਦ ਕੀਤੇ ਜਾਣ ਮਗਰੋਂ ਮੁੱਖ ਮµਤਰੀ ਨµੂ ਕੋਟਕਪੂਰਾ ਅਤੇ ਬਹਿਬਲ ਕਲਾਂ ਪੁੁਲੀਸ ਕਾਰਵਾਈ ਦੀਆਂ ਮµਦਭਾਗੀਆਂ ਘਟਨਾਵਾਂ ਦਾ ਸਿਆਸੀਕਰਨ ਕਰਨ ਦੀ ਨੈਤਿਕ ਜ਼ਿµਮੇਵਾਰੀ ਲੈਣੀ ਚਾਹੀਦੀ ਹੈ।
ਕਾਂਗਰਸ, ਆਪ ਅਤੇ ਪੀਈਪੀ ਦੇ ਗਠਜੋੜ ਖਿਲਾਫ ਮਿਸਾਲੀ ਜਿੱਤ ਹਾਸਿਲ ਕਰਨ ਮਗਰੋਂ ਆਪਣੇ ਧµਨਵਾਦੀ ਦੌਰੇ ਦੌਰਾਨ ਵੱਖ ਵੱਖ ਜਨਤਕ ਮੀਟਿµਗਾਂ ਨµੂ ਸµਬੋਧਨ ਕਰਦਿਆਂ ਬੀਬਾ ਬਾਦਲ ਨੇ ਲੋਕਾਂ ਵਿਚ ਜਾਕੇ ਉਹਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਅਧਿਕਾਰੀਆਂ ਨµੂ ਤੁਰµਤ ਉਹਨਾਂ ਨµੂ ਹੱਲ ਕਰਨ ਲਈ ਕਿਹਾ। ਉਹਨਾਂ ਨੇ ਆਪਣੀ ਜੇਬ ਵਿਚੋਂ ਲੋੜਵµਦ ਪਰਿਵਾਰਾਂ ਨµੂ ਲੜਕੀਆਂ ਦੇ ਵਿਆਹਾਂ ਲਈ ਮੱਦਦ ਦੀ ਪੇਸ਼ਕਸ਼ ਵੀ ਕੀਤੀ।
ਇਸ ਮੌਕੇ ਉੱਤੇ ਬੋਲਦਿਆਂ ਬੀਬਾ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗੋਬਿµਦ ਸਿµਘ ਜੀ ਦੇ ਨਾਂ ਉੱਤੇ ਝੂਠੀ ਸਹµੁ ਖਾਣ ਵਾਲੇ ਮੱੁਖ ਮµਤਰੀ ਦਾ ਪਹਿਲਾਂ ਵੀ ਪਰਦਾਫਾਸ਼ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਹੁਣ ਸਿਟ ਦੀ ਸਮੁੱਚੀ ਟੀਮ ਵੱਲੋਂ ਪੁਲਿਸ ਕਾਰਵਾਈ ਦੀ ਜਾਂਚ ਦੇ ਸਿਆਸੀਕਰਨ ਖ਼ਿਲਾਫ ਉਠਾਈ ਆਵਾਜ਼ ਨਾਲ ਮੁੱਖ ਮµਤਰੀ ਦੀ ਦੁਬਾਰਾ ਪੋਲ ਖੁੱਲ੍ਹ ਗਈ ਹੈ। ਜਾਂਚ ਟੀਮ ਨੇ ਕਿਹਾ ਹੈ ਕਿ ਮੁੱਖ ਮµਤਰੀ ਦੇ ਚਹੇਤੇ ਆਈਜੀ ਕµੁਵਰ ਵਿਜੇ ਨੇ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਚਾਰਜਸ਼ੀਟ ਦਾਖ਼ਲ ਕੀਤੀ ਸੀ।  ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਸ ਜਾਂਚ ਦਾ ਕਿµਨਾ ਸਿਆਸੀਕਰਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਰਣਜੀਤ ਸਿµਘ ਕਮਿਸ਼ਨ ਰਿਪੋਰਟ ਵਾਂਗ ਇਹ ਚਾਰਜਸ਼ੀਟ  ਵੀ ਕਾਂਗਰਸ ਭਵਨ ਵਿਚ ਬੈਠ ਕੇ ਤਿਆਰ ਕੀਤੀ ਗਈ ਹੈ। ਮੁੱਖ ਮµਤਰੀ ਨµੂ ਇਸ ਦੀ ਨੈਤਿਕ ਜ਼ਿµਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰµਤ ਅਸਤੀਫਾ ਦੇਣਾ ਚਾਹੀਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੁੱਕੀ ਹੈ, ਕੇਂਦਰੀ ਮµਤਰੀ ਨੇ ਕਿਹਾ ਕਿ ਲੋਕਾਂ ਨੇ ਉਹਨਾਂ ਖ਼ਿਲਾਫ ਕੀਤੇ ਕੂੜ ਪ੍ਰਚਾਰ ਨµੂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਅਤੇ ਬੇਅਦਬੀ ਦੇ ਮੁੱਦੇ ਦਾ ਸਿਆਸੀਕਰਨ ਕਰਨ ਵਾਲਿਆਂ ਨµੂ ਸਜ਼ਾ ਦਿੱਤੀ ਹੈ। ਉਹਨਾਂ ਕਿਹਾ ਕਿ ਕੋਈ ਵੀ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭµਗ ਹੋ ਚੁੱਕਿਆ ਹੈ।
ਕਾਂਗਰਸ ਸਰਕਾਰ ਨµੂ ਦੂਸ਼ਣਬਾਜ਼ੀ ਦੀ ਖੇਡ ਛੱਡ ਕੇ ਕਾਰਗੁਜ਼ਾਰੀ ਵਿਖਾਉਣ ਲਈ ਆਖਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਰਕਾਰ ਦੀ ਮੈਡੀਕਲ ਅਧਿਆਪਕਾਂ ਦੀ ਭਰਤੀ ਕਰਨ ‘ਚ ਲਾਪਰਵਾਹੀ ਕਾਰਣ ਸਿਹਤ ਸੇਵਾਵਾਂ ਪ੍ਰਭਾਵਿਤ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਏਮਜ਼ ਸµਸਥਾਨ ਦੀ ਉਸਾਰੀ ਦੇ ਰਾਹ ਵਿਚ ਰੋੜੇ ਅਟਕਾਏ ਸਨ। ਹੁਣ ਇਹ ਮੈਡੀਕਲ ਅਧਿਆਪਕਾਂ ਦੀ ਭਰਤੀ ਕਰਨ ਤੋਂ ਇਨਕਾਰ ਕਰਕੇ ਲੋਕਾਂ ਨµੂ ਵਧੀਆ ਸਿਹਤ ਸੇਵਾਵਾਂ ਦੇਣ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਸਿਰਫ ਇµਨਾ ਹੀ ਨਹੀਂ ਹੈ। ਸਰਕਾਰ ਲੋਕਾਂ ਨµੂ ਇਲਾਜ ਕਰਾਉਣ ਵਾਸਤੇ ਪµਜ ਲੱਖ ਰੁਪਏ ਦੇ ਮੈਡੀਕਲ ਕਾਰਡ ਜਾਰੀ ਕਰਨ ਵਿਚ ਵੀ ਨਾਕਾਮ ਸਾਬਿਤ ਹੋਈ ਹੈ। ਇਸ ਨੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਨµੂ ਲਾਗੂ ਨਹੀਂ ਕੀਤਾ ਹੈ ਅਤੇ ਨਾ ਹੀ ਗਰੀਬਾਂ ਨµੂ ਮਕਾਨ ਬਣਾਉਣ ਵਾਸਤੇ ਡੇਢ ਲੱਖ ਰੁਪਏ ਜਾਰੀ ਕੀਤੇ ਹਨ।
ਲੋਕਾਂ ਨµੂ ਇਹ ਭਰੋਸਾ ਦਿਵਾਉਂਦਿਆਂ ਕਿ ਉਹ ਲੋਕ ਵਿਰੋਧੀ ਕਾਂਰਗਸ ਸਰਕਾਰ ਨµੂ ਇੱਕ ਵੱਡਾ ਝਟਕਾ ਦੇਣਗੇ, ਬੀਬਾ ਬਾਦਲ ਨੇ ਕਿਹਾ ਕਿ ਅਸੀਂ ਕੇਂਦਰ ਵੱਲੋਂ ਲੋਕਾਂ ਨµੂ ਦਿੱਤੀਆਂ ਸਾਰੀਆਂ ਸਹੂਲਤਾਂ ਪµਜਾਬੀਆਂ ਨµੂ ਦਿਵਾਉਣ ਵਾਸਤੇ ਇੱਕ ਵੱਡਾ ਅµਦੋਲਨ ਸ਼ੁਰੂ ਕਰਾਂਗੇ।
ਇਸ ਮੌਕੇ ਹਨੀ ਮਾਨਸ਼ਾਹੀਆ, ਗੁਰਮੇਲ ਸਿੰਘ ਫਫੜੇ, ਪ੍ਰੇਮ ਅਰੋੜਾ, ਸੁਖਵਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਝੱਬਰ, ਸਿਮਰਨਜੀਤ ਕੌਰ ਸਿੰਮੀ, ਡਾH ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।
ਫੋਟੋ ਨੰਬਰ: 01
ਫੋਟੋ ਕੈਪਸ਼ਨ: ਮਾਨਸਾ ਵਿਖੇ ਮੰਚ ਤੋਂ ਸੰਬੋਧਨ ਕਰਦੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਨਾਲ ਖੜ੍ਹੇ ਸੀਨੀਅਰ ਆਗੂ ਹਨੀ ਮਾਨਸ਼ਾਹੀਆ। ਫੋਟੋ: ਮਾਨ

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਮੇਅਰ ਦਾ ਕਾਰਜਕਾਲ ਵਧਾਉਣ ਦੀਆਂ ਤਿਆਰੀਆਂ: ਕੇਂਦਰ ਸਰਕਾਰ ਨੂੰ ਭੇਜੀ ਗਈ ਫਾਈਲ

Chandigarh ਦੇ ਮੇਅਰ ਦਾ ਕਾਰਜਕਾਲ ਵਧਾਉਣ ਦੀਆਂ ਤਿਆਰੀਆਂ: ਕੇਂਦਰ ਸਰਕਾਰ ਨੂੰ ਭੇਜੀ ਗਈ ਫਾਈਲ

by Ranjit Singh
April 22, 2026
0

Chandigarh ਦੇ ਮੇਅਰ ਦਾ ਕਾਰਜਕਾਲ ਵਧਾਉਣ ਦੀਆਂ ਤਿਆਰੀਆਂ: ਕੇਂਦਰ ਸਰਕਾਰ ਨੂੰ ਭੇਜੀ ਗਈ ਫਾਈਲ ਚੰਡੀਗੜ੍ਹ, 22 ਅਪ੍ਰੈਲ 2026 – ਅਗਲੇ...

Chandigarh ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ

Chandigarh ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ

by Ranjit Singh
April 22, 2026
0

Chandigarh ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ - ਪੁਲਿਸ ਨੇ ਗੈਂਗਸਟਰ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ - ਮੁਕਾਬਲੇ ਦੌਰਾਨ...

Chandigarh: ਅਨਸੇਫ਼ ਬਿਲਡਿੰਗ ‘ਚ ਸ਼ਰਾਬ ਦਾ ਠੇਕਾ ਮਾਮਲਾ: ਹਾਈਕੋਰਟ ਨੇ ਮੁੱਖ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

Chandigarh: ਅਨਸੇਫ਼ ਬਿਲਡਿੰਗ ‘ਚ ਸ਼ਰਾਬ ਦਾ ਠੇਕਾ ਮਾਮਲਾ: ਹਾਈਕੋਰਟ ਨੇ ਮੁੱਖ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

by Ranjit Singh
April 21, 2026
0

Chandigarh: ਅਨਸੇਫ਼ ਬਿਲਡਿੰਗ 'ਚ ਸ਼ਰਾਬ ਦਾ ਠੇਕਾ ਮਾਮਲਾ: ਹਾਈਕੋਰਟ ਨੇ ਮੁੱਖ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ ਚੰਡੀਗੜ੍ਹ, 21 ਅਪ੍ਰੈਲ 2026 -...

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
April 16, 2026
0

Chandigarh ਦੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਚੰਡੀਗੜ੍ਹ, 16 ਅਪ੍ਰੈਲ 2026 – ਚੰਡੀਗੜ੍ਹ ਦੇ ਕਈ ਸਕੂਲਾਂ ਬੰਬ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Punjab : ਪਰਿਵਾਰ ਸਮੇਤ ਹਰਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

Punjab : ਪਰਿਵਾਰ ਸਮੇਤ ਹਰਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

by Jaspreet Kaur
April 26, 2026
0

Punjab : ਪਰਿਵਾਰ ਸਮੇਤ ਹਰਿਆਣਾ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ - ਪਿਹੋਵਾ ਵਿਖੇ ਸਹੁਰੇ ਪਰਿਵਾਰ ਦੇ ਨਿੱਜੀ ਸਮਾਗਮ 'ਚ ਹੋਏ...

Most Popular

IPL 2026 ‘ਚ ਅੱਜ ਖੇਡੇ ਜਾਣਗੇ ਦੋ ਮੁਕਾਬਲੇ: ਪਹਿਲਾ ਮੈਚ ਲਖਨਊ ਅਤੇ ਹੈਦਰਾਬਾਦ ਵਿਚਾਲੇ

IPL 2026 ‘ਚ ਅੱਜ ਖੇਡੇ ਜਾਣਗੇ ਦੋ ਮੁਕਾਬਲੇ: ਪਹਿਲਾ ਮੈਚ ਲਖਨਊ ਅਤੇ ਹੈਦਰਾਬਾਦ ਵਿਚਾਲੇ

by Ranjit Singh
3 weeks ago
0

IPL 2026 'ਚ ਅੱਜ ਖੇਡੇ ਜਾਣਗੇ ਦੋ ਮੁਕਾਬਲੇ: ਪਹਿਲਾ ਮੈਚ ਲਖਨਊ ਅਤੇ ਹੈਦਰਾਬਾਦ ਵਿਚਾਲੇ ਹੈਦਰਾਬਾਦ, 5 ਅਪ੍ਰੈਲ 2026 (ਵਿਸ਼ਵ ਵਾਰਤਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 