ਮੁੱਖ ਮੰਤਰੀ ਚੰਨੀ ਵੱਲੋਂ ‘ਪੰਜਾਬ ਸਰਕਾਰ ਰੋਜ਼ਗਾਰ ਗਰੰਟੀ ਫਾਰ ਯੂਥ 2022’ ਦੀ ਸ਼ੁਰੂਆਤ

ਚੰਡੀਗੜ੍ਹ,4 ਜਨਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ‘ਪੰਜਾਬ ਸਰਕਾਰ ਰੋਜ਼ਗਾਰ ਗਰੰਟੀ ਫਾਰ ਯੂਥ 2022’ ਦੀ ਸ਼ੁਰੂਆਤ ਕੀਤੀ ਗਈ । ਉਹਨਾਂ ਨੇ ਐਲਾਨ ਕੀਤਾ ਕਿ
https://youtu.be/zMk8ZQ_XYVQ
- ਇੱਕ ਲੱਖ ਨੌਕਰੀ ਇੱਕ ਸਾਲ ਦੇ ਵਿੱਚ ਪ੍ਰਦਾਨ ਕਰਵਾਏਗੀ ਪੰਜਾਬ ਸਰਕਾਰ
- ਆਈਏਐਸ ,ਪੀਸੀਐਸ ਕੋਰਸਾਂ ਦੀ ਕੋਚਿੰਗ ਅਤੇ ਆਰਮੀ ਤੇ ਪੈਰਾਮਿਲਟਰੀ ਦੀ ਟਰੇਨਿੰਗ ਵੀ ਫ੍ਰੀ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਵੇਗੀ।
- ਆਈਲੈਟਸ ਦਾ ਕੋਰਸ ਮੁਫਤ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾਵੇਗਾ।
- ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਟਾਰਅੱਪ ਕੋਰਸਸਿਜ਼ ਸ਼ੁਰੂੂ ਕਰਵਾਏ ਜਾਣਗੇ ਜਾਣਗੇ।























