ਮੁੱਖ ਮੰਤਰੀ ਚੰਨੀ ਦੀ ਪ੍ਰੈਸ ਕਾਨਫਰੰਸ ਜਾਰੀ
ਪ੍ਰਧਾਨ ਮੰਤਰੀ ਦੀ ਰੈਲੀ ਦੇ ਸੰਬੰਧ ਵਿੱਚ ਕਰ ਰਹੇ ਨੇ ਗੱਲਬਾਤ
ਅੱਜ ਦੇ ਘਟਨਾਕ੍ਰਮ ਤੇ ਜਤਾਇਆ ਅਫਸੋਸ
ਮੈਂ ਰਾਤ 3 ਵਜੇ ਤੱਕ ਖੁਦ ਦੇਖ ਰਿਹਾ ਸੀ ਸੁਰੱਖਿਆ ਪ੍ਰਬੰਧ- ਮੁੱਖ ਮੰਤਰੀ ਚੰਨੀ
ਪ੍ਰਧਾਨ ਮੰਤਰੀ ਤੇ ਨਹੀਂ ਹੋਇਆ ਕੋਈ ਹਮਲਾ- ਮੁੱਖ ਮੰਤਰੀ ਚੰਨੀ
ਅੱਜ ਦੇ ਘਟਨਾ ਕ੍ਰਮ ਨੂੰ ਪ੍ਰਧਾਨ ਮੰਤਰੀ ਨੂੰ ਖਤਰੇ ਨਾਲ ਨਾ ਜੋੜਿਆ ਜਾਵੇ- ਮੁੱਖ ਮੰਤਰੀ ਚੰਨੀ
ਮੈਂ ਆਪਣੇ ਪੰਜਾਬ ਦੇ ਲੋਕਾਂ ਤੇ ਗੋਲੀਆਂ ਤੇ ਲਾਠੀਆਂ ਨਹੀਂ ਚਲਾਉਣ ਵਾਲਾ- ਮੁੱਖ ਮੰਤਰੀ






















