<div class="td-module-meta-info"><strong><span style="color: #ff0000;">ਮੁੱਖ ਮੰਤਰੀ ਚੰਨੀ ਦਾ ‘ਐਗਜ਼ਿਟ ਪੋਲ’ ਨੂੰ ਲੈ ਕੇ ਵੱਡਾ ਬਿਆਨ</span> ਚੰਡੀਗੜ੍ਹ, 8 ਮਾਰਚ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਐਗਜ਼ਿਟ ਪੋਲ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਐਗਜ਼ਿਟ ਪੋਲ ਦੇ ਦਾਅਵਿਆਂ ਨੂੰ ਨਕਾਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਐਗਜ਼ਿਟ ਪੋਲ ਤੇ ਕੋਈ ਭਰੋਸਾ ਨਹੀਂ, ਉਮੀਦਵਾਰਾਂ ਦੀ ਕਿਸਮਤ ਈਵੀਐੱਮ ਮਸ਼ੀਨਾਂ ਵਿੱਚ ਕੈਦ ਹੈ, ਜਿਸ ਦਾ ਫੈਸਲਾ 10 ਮਾਰਚ ਆਵੇਗਾ,10 ਮਾਰਚ ਦਾ ਕਰੋ ਇੰਤਜ਼ਾਰ!</strong></div>