ਮੁੱਖ ਮੰਤਰੀ ਚੰਨੀ ਕੱਲ੍ਹ ਨੂੰ ਕਰਨਗੇ ਇਕ ਹੋਰ ਵੱਡਾ ਐਲਾਨ
53 ਹਜ਼ਾਰ ਵਰਕਰਾਂ ਦਾ ਮਸਲਾ ਹੱਲ ਕਰਨ ਦਾ ਭਰਿਆ ਦਮ
ਚੰਡੀਗੜ੍ਹ,3ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋੋਂ ਹੁਣ ਇਕ ਹੋਰ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਇਹ ਐਲਾਨ ਕੀਤਾ ਕਿ ਕੱਲ੍ਹ ਨੂੰ ਦਾਣਾ ਮੰਡੀ ਮੋਰਿੰਡਾ, ਸਵੇਰੇ 9 ਵਜੇ 53ਹਜ਼ਾਰ ਵਰਕਰਾਂ ਦਾ ਮਸਲਾ ਹੱਲ ਕਰਨਗੇ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ।
#LokaanDiSarkar will be resolving another big issue of 53,000+ workers
|| January 4, 2022 || 9 a.m. || Dana Mandi, Morinda || pic.twitter.com/Pk7L3m7m4R
— Charanjit Singh Channi (@CHARANJITCHANNI) January 3, 2022























